ਸਮੱਗਰੀ 'ਤੇ ਜਾਓ

ਪਰਿਸਤਾਨ ਝੀਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਰਿਸਤਾਨ ਝੀਲ ਪਾਕਿਸਤਾਨ ਦੀ ਇੱਕ ਝੀਲ ਹੈ। ਇਹ 2018 ਵਿੱਚ ਸਮੁੰਦਰੀ ਤਲ ਤੋਂ 15,641 feet (4,767 meters) ਉੱਤੇ ਗਿਲਗਿਤ-ਬਾਲਟਿਸਤਾਨ ਵਿੱਚ ਸਕਾਰਦੂ ਦੇ ਨੇੜੇ ਪਰਬਤਾਰੋਹੀਆਂ ਵੱਲੋਂ ਖੋਜੀ ਗਈ ਸੀ । ਇਹ ਪਾਕਿਸਤਾਨ ਦੇਸ਼ ਦੀ ਸਭ ਤੋਂ ਉੱਚੀ ਝੀਲ ਹੈ ਅਤੇ ਦੁਨੀਆ ਦੀਆਂ ਸਭ ਤੋਂ ਉੱਚੀਆਂ ਝੀਲਾਂ ਵਿੱਚੋਂ ਇੱਕ ਹੈ। [1]

ਹਵਾਲੇ[ਸੋਧੋ]

  1. "Karachi-based mountaineers discover Pakistan's 'highest' lake". TheNews. 20 September 2018. Retrieved 3 November 2018.