ਪਰੀਟ੍ਰੋਪੀਅਸ ਬੱਫੇਈ
ਦਿੱਖ
| ਪਰੀਟ੍ਰੋਪੀਅਸ ਬੱਫੇਈ | |
|---|---|
| ਵਿਗਿਆਨਕ ਵਰਗੀਕਰਨ | |
| Kingdom: | |
| Phylum: | |
| Class: | |
| Order: | |
| Family: | |
| Genus: | |
| Species: | P. buffei
|
| ਦੁਨਾਵੀਂ ਨਾਮ | |
| Pareutropius buffei | |
ਤਿੰਨ-ਧਾਰੀ ਅਫ਼ਰੀਕੀ ਗਲਾਸ ਕੈਟਫਿਸ਼ (ਪਰੀਟ੍ਰੋਪੀਅਸ ਬੱਫੇਈ - pareutropius buffei) ਮੱਛੀਆਂ ਦੀ ਇੱਕ ਕਿਸਮ ਹੈ ਜੋ ਕਿ ਅਫ਼ਰੀਕੀ ਖਿੱਤੇ ਵਿੱਚ ਪਾਈ ਜਾਂਦੀ ਹੈ। ਇਸਦੀ ਲੰਬਾਈ 3.2" ਜਾਂ 8 ਸੈਂ.ਮੀ. ਹੁੰਦੀ ਹੈ। ਇਹ ਮੱਛੀ ਜ਼ਿਆਦਾਤਰ ਨਾਈਜੀਰੀਆ, ਨਿਗਰ, ਬੈਨਿਨ, ਮਾਲੀ ਅਤੇ ਗੁਈਨੀਆ ਦੀਆਂ ਨਦੀਆਂ ਵਿੱਚ ਪਾਈ ਜਾਂਦੀ ਹੈ।[1]
ਸੁਭਾਅ ਪੱਖੋਂ ਇਹ ਮੱਛੀ ਸ਼ਾਂਤਮਈ ਹੁੰਦੀ ਹੈ। ਇਸ ਮੱਛੀ ਨੂੰ ਅਕੁਏਰੀਅਮਾਂ ਵਿੱਚ ਆਮ ਹੀ ਦੇਖਿਆ ਜਾ ਸਕਦਾ ਹੈ। ਇਹ ਜ਼ਿਆਦਾਤਰ 5-6 ਜਣਿਆਂ ਦੀ ਟੋਲੀ ਵਿੱਚ ਹੀ ਰਹਿੰਦੀਆਂ ਹਨ।
ਹਵਾਲੇ
[ਸੋਧੋ]| ਇਹ ਕੈਟਫਿਸ਼ਾਂ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |