ਪਲਾਥਾ ਦੇ ਤੋਰੋਸ ਦੇ ਐੱਲ ਬੀਬੀਓ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਏਲ ਬੀਬੀਓ
El Bibio bullring
Map
ਆਮ ਜਾਣਕਾਰੀ
ਕਿਸਮBullring
ਆਰਕੀਟੈਕਚਰ ਸ਼ੈਲੀਨਵੀਂ ਮੁਦੇਜਾਨ
ਪਤਾc/ Ezcurdia, 33203 ਗਿਜੋਨ
ਕਸਬਾ ਜਾਂ ਸ਼ਹਿਰਗਿਜੋਨ, ਆਸਤੁਰੀਆ
ਦੇਸ਼ਸਪੇਨ
ਗੁਣਕ43°2′7″N 5°38′43″W / 43.03528°N 5.64528°W / 43.03528; -5.64528
ਮੌਜੂਦਾ ਕਿਰਾਏਦਾਰCircuitos Taurinos
ਨਿਰਮਾਣ ਆਰੰਭ1886
ਮੁਕੰਮਲ1888
ਉਦਘਾਟਨਅਗਸਤ 12, 1888; 135 ਸਾਲ ਪਹਿਲਾਂ (1888-08-12)
ਨਵੀਨੀਕਰਨ1997
ਮਾਲਕGijón City Hall
ਆਕਾਰ
ਵਿਆਸ50 m
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟIgnacio de Velasco
ਹੋਰ ਡਿਜ਼ਾਈਨਰCarlos Velasco Peyronnet
ਹੋਰ ਜਾਣਕਾਰੀ
ਬੈਠਣ ਦੀ ਸਮਰੱਥਾ9,258
ਪਲਾਜਾ ਦੇ ਤੋਰੋਸ ਦੇ ਏਲ ਬੀਬੀਓ
ਮੂਲ ਨਾਮ
Spanish: Plaza de Toros de El Bibio
ਸਥਿਤੀਗਿਜੋਨ, ਸਪੇਨ
ਅਧਿਕਾਰਤ ਨਾਮPlaza de Toros de El Bibio
ਕਿਸਮਅਹਿੱਲ
ਮਾਪਦੰਡਸਮਾਰਕ
ਅਹੁਦਾ1992
ਹਵਾਲਾ ਨੰ.RI-51-0007222

ਪਲਾਜਾ ਦੇ ਤੋਰੋਸ ਦੇ ਏਲ ਬੀਬੀਓ ਸਾਨ੍ਹ ਅਤੇ ਮਨੁੱਖ ਦੇ ਘੋਲ ਲਈ ਬਣਾਇਆ ਅਖਾੜਾ ਹੈ। ਇਹ ਗਿਜੋਨ ਅਸਤੁਰੀਆ ਸਪੇਨ ਵਿੱਚ ਸਥਿਤ ਹੈ। ਇਹ ਏਲ ਬੀਬੀਓ ਸ਼ਹਿਰ ਦੇ ਨਾਲ ਹੀ ਸਥਿਤ ਹੈ। ਇਹ 12 ਅਗਸਤ 1888 ਨੂੰ ਖੋਲਿਆ ਗਿਆ ਸੀ। ਲੂਇਜ ਮੂਜਾਤੀਨੀ ਅਤੇ ਰਫੇਲ ਦੁਆਰਾ ਇੱਥੇ ਪਹਿਲੀ ਵਾਰ ਲੜਾਈ ਕੀਤੀ ਗਈ।

ਇਹ ਸਪੇਨੀ ਘਰੇਲੂ ਜੰਗ ਦੌਰਾਨ ਬਰਬਾਦ ਹੋ ਗਿਆ ਸੀ। 1997 ਵਿੱਚ ਇਸਨੂੰ ਇੱਕ ਨਵੇਂ ਰੂਪ ਵਿੱਚ ਤਿਆਰ ਕੀਤਾ ਗਿਆ'। 20 ਮਾਰਚ 1992 ਨੂੰ ਇਸਨੂੰ ਬੀਏਨ ਦੇ ਇੰਤੇਰੇਸ ਕੁਲਤੂਰਾਲ ਘੋਸ਼ਿਤ ਕੀਤਾ ਗਿਆ।[1] ਸਾਨ੍ਹ ਅਤੇ ਮਨੁੱਖ ਦੇ ਘੋਲ ਦੇ ਇਲਾਵਾ ਇਸਨੂੰ ਸੰਗੀਤ ਦੇ ਪ੍ਰੋਗਰਾਮਾਂ ਲਈ ਵੀ ਵਰਤਿਆ ਜਾਂਦਾ ਹੈ।

ਗੈਲਰੀ[ਸੋਧੋ]

ਬਾਹਰੀ ਲਿੰਕ[ਸੋਧੋ]

ਹਵਾਲੇ[ਸੋਧੋ]