ਪਲੌਟਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਐੱਚ.ਪੀ ਦਾ ਤਿਆਰ ਕੀਤਾ ਹੋਇਆ ਪਲੋਟਰ

ਪਲੋਟਰ (ਅੰਗਰੇਜ਼ੀ:Plotter) ਇੱਕ ਬਿਜਲਈ ਆਊਟਪੁਟ ਯੰਤਰ ਹੈ। ਇਸਨੂੰ ਕਾਗਜ਼ ਉੱਤੇ ਕੋਈ ਵੀ ਡਰਾਇੰਗ ਜਾ ਫਿਰ ਗ੍ਰਾਫ ਵਾਹੁਣ ਲਈ ਵਰਤਿਆ ਜਾਂਦਾ ਹੈ।