ਸਮੱਗਰੀ 'ਤੇ ਜਾਓ

ਪਹਿਲਵਾਨ ਬੁੱਧ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਹਿਲਵਾਨ ਬੁੱਧ ਸਿੰਘ ਪੰਜਾਬ, ਭਾਰਤ ਦੇ ਭੁੱਟਾ ਤੋਂ ਭਾਰਤੀ ਪਹਿਲਵਾਨ ਸੀ।

ਬੁੱਧ ਸਿੰਘ ਦਾ ਜਨਮ ਪਹਿਲਵਾਨ ਕਰਮ ਸਿੰਘ ਅਤੇ ਮਾਤਾ ਦਲਵਾਰ ਕੌਰ ਦੇ ਘਰ 7 ਨਵੰਬਰ 1956 ਨੂੰ ਅੰਬਾਲੇ ਨੇੜੇ ਪਿੰਡ ਗਰਨਾਲਾ ਵਿਚ ਹੋਇਆ।[1] ਉਸਦੇ ਜਨਮ ਦੇ ਤਿੰਨ ਸਾਲ ਉਸ ਦੇ ਪਿਤਾ ਕਰਮ ਸਿੰਘ ਨੇ ਗਰਨਾਲਾ ਵਾਲੀ ਜ਼ਮੀਨ ਵੇਚ ਕੇ ਖਮਾਣੋਂ ਦੇ ਨੇੜੇ ਭੁੱਟਾ ਪਿੰਡ ਵਿੱਚ ਜ਼ਮੀਨ ਲੈ ਲਈ। ਇਆ ਸੀ। ਉਸਦਾ ਦਾਦਾ ਪੂਰਨ ਸਿੰਘ ਵੀ ਪਹਿਲਵਾਨ ਸੀ।[2]

ਹਵਾਲੇ[ਸੋਧੋ]

  1. http://sarokar.ca/2015-04-08-03-15-11/2015-05-04-23-41-51/115-2015-11-12-18-24-44
  2. "ਪੁਰਾਲੇਖ ਕੀਤੀ ਕਾਪੀ". Archived from the original on 2023-05-20. Retrieved 2023-05-20.