ਸਮੱਗਰੀ 'ਤੇ ਜਾਓ

ਪਹਿਲਾਂ ਓਹ ਆਏ ...

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਪਹਿਲਾਂ ਉਹ ਆਏ ... ਤੋਂ ਮੋੜਿਆ ਗਿਆ)
Niemöller at The Hague's Grote of Sint-Jacobskerk in May 1952.

ਪਹਿਲਾਂ ਉਹ ਆਏ ... ਜਰਮਨ ਨਾਜ਼ੀ-ਵਿਰੋਧੀ ਧਰਮ-ਸ਼ਾਸਤਰੀ ਅਤੇ ਲੂਥਰਵਾਦੀ ਪ੍ਰਚਾਰਕ ਮਾਰਟਿਨ ਨੀਮੋਲਰ[1] ਦੀ ਨਾਜ਼ੀਆਂ ਦੀ ਵਧਦੀ ਸ਼ਕਤੀ ਅਤੇ ਗਰੁੱਪ ਦੇ ਬਾਅਦ ਬਾਅਦ ਨੂੰ ਚੁਣ ਚੁਣ ਕੇ ਸਾਫ ਕਰਨ ਦੀ ਮੁਹਿੰਮ ਦੇ ਚਲਦਿਆਂ ਬੁੱਧੀਜੀਵੀਆਂ ਦੇ ਡਰਪੋਕਪੁਣੇ ਬਾਰੇ.ਪ੍ਰਸਿੱਧ ਉਕਤੀ ਹੈ।

ਪਾਠ

[ਸੋਧੋ]

ਇਸ ਪਾਠ ਦੇ ਸਭ ਤੋਂ ਵਧੀਆ-ਮੰਨੇ ਜਾਂਦੇ ਵਰਜਨ ਉਹ ਹਨ ਜੋ 1950ਵਿਆਂ ਦੇ ਸ਼ੁਰੂ ਵਿੱਚ ਮਸ਼ਹੂਰ ਹੋਏ।[2] ਸੰਯੁਕਤ ਰਾਜ ਅਮਰੀਕਾ ਸਰਬਨਾਸ਼ ਮੈਮੋਰੀਅਲ ਮਿਊਜ਼ੀਅਮ ਇਸ ਦੇ ਬਹੁਤ ਸਾਰੇ ਕਾਵਿਕ ਵਰਜਨਾਂ ਵਿੱਚੋਂ ਇੱਕ ਦੇ ਤੌਰ 'ਤੇ ਹੇਠ ਲਿਖੇ ਪਾਠ ਨੂੰ ਪੇਸ਼ ਕੀਤਾ ਹੈ:[3]

ਪਹਿਲਾਂ ਉਹ ਆਏ ਕਮਿਊਨਿਸਟਾਂ ਦੇ ਲਈ
ਮੈਂ ਚੁੱਪ ਰਿਹਾ, ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ
ਫਿਰ ਉਹ ਆਏ ਟ੍ਰੇਡ ਯੁਨੀਅਨਿਸਟਾਂ ਲਈ
ਮੈਂ ਚੁੱਪ ਰਿਹਾ ਕਿਉਂਕਿ ਮੈਂ ਟ੍ਰੇਡ ਯੁਨੀਅਨਿਸਟ ਨਹੀਂ ਸੀ
ਫਿਰ ਉਹ ਯਹੂਦੀਆਂ ਲਈ ਆਏ
ਮੈਂ ਚੁੱਪ ਰਿਹਾ ਕਿਉਂਕਿ ਮੈਂ ਯਹੂਦੀ ਨਹੀਂ ਸੀ
ਫਿਰ ਉਹ ਆਏ ਮੇਰੇ ਲਈ
ਹੁਣ ਬੋਲਣ ਲਈ ਕੋਈ ਬਚਿਆ ਹੀ ਨਹੀਂ ਸੀ

ਹਵਾਲੇ

[ਸੋਧੋ]
  1. "Niemöller, (Friedrich Gustav Emil) Martin" The New Encyclopædia Britannica (Chicago: University of Chicago, 1993), 8:698.
  2. Marcuse, Harold. "Martin Niemöller's famous quotation: "First they came for the Communists ... "". University of California at Santa Barbara.
  3. "Martin Niemöller: "First they came for the Socialists..."". Holocaust Encyclopedia. United States Holocaust Memorial Museum.