ਪਹਿਲਾਜ ਨਿਹਲਾਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੋਵਿੰਦਾ ਗਰੇਸਸ ਮਦਰ ਟੇਰੇਸਾ ਇੰਟਰਨੈਸ਼ਨਲ ਅਵਾਰਡ (15) ਤੇ ਲਛਮਣ ਚਟਨਾਨੀ, ਰਾਮ ਜਾਵਹਰਾਨੀ, ਐਨਥਨੀ ਅਰੁਣ ਬਿਸਵਾਸ, ਪਹਿਲਾਜ ਨਿਹਲਾਨੀ, ਗੋਵਿੰਦਾ, ਚੰਦਰੂ ਪੰਜਾਬੀ

ਪਹਿਲਾਜ ਨਿਹਲਾਨੀ,ਪਹਿਲਾਜ ਨਿਹਲਾਨੀ ਫਿਲਮ ਨਿਰਮਾਤਾ ਹਨ। ਪਹਿਲਾਜ ਪ੍ਰਸਿੱਧ ਨਿਰਦੇਸ਼ਕ ਗੋਵਿੰਦ ਨਿਹਲਾਨੀ ਦੇ ਵੱਡੇ ਭਰਾ ਹਨ। ਉਨ੍ਹਾਂ ਨੇ 'ਆਂਖੇ', 'ਤਲਾਸ਼', 'ਦਿ ਹੰਟ ਬਿਗਿਨਸ' ਅਤੇ 'ਸ਼ੋਲਾ ਔਰ ਸ਼ਬਨਮ' ਵਰਗੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਹੈ। ਨਿਹਲਾਨੀ ਨੂੰ ਸੈਂਸਰ ਬੋਰਡ ਦਾ ਨਵਾਂ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ।[1]

ਹਵਾਲੇ[ਸੋਧੋ]