ਸਮੱਗਰੀ 'ਤੇ ਜਾਓ

ਪਾਇਨੀਅਰ (ਅਖਬਾਰ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਦ ਪਾਇਨੀਅਰ
ਕਿਸਮਰੋਜ਼ਾਨਾ ਅਖਬਾਰ
ਫਾਰਮੈਟਬ੍ਰਾਡਸ਼ੀਟ
ਮਾਲਕਚੰਦਨ ਮਿਤਰਾ
ਪ੍ਰ੍ਕਾਸ਼ਕਚੰਦਨ ਮਿਤਰਾ
ਸੰਪਾਦਕਚੰਦਨ ਮਿਤਰਾ
ਸਥਾਪਨਾ1865
ਰਾਜਨੀਤਿਕ ਇਲਹਾਕਕੰਜਰਵੇਟਿਵ
ਭਾਸ਼ਾਅੰਗਰੇਜ਼ੀ
ਵੈੱਬਸਾਈਟDailyPioneer.com

ਦ ਪਾਇਨੀਅਰ[1] ਭਾਰਤ ਵਿੱਚ ਕੀ ਥਾਵਾਂ ਤੋਂ ਛਪਦਾ ਇੱਕ ਅੰਗਰੇਜ਼ੀ ਰੋਜ਼ਾਨਾ ਅਖਬਾਰ ਹੈ। ਇਹ ਭਾਰਤ ਵਿੱਚ ਛਪਦਾ ਦੂਜਾ ਸਭ ਤੋਂ ਪੁਰਾਣਾ ਅੰਗਰੇਜ਼ੀ ਰੋਜ਼ਾਨਾ ਅਖਬਾਰ ਹੈ। 2010, ਵਿੱਚ ਇਸ ਦਾ ਹਿੰਦੀ ਸੰਸਕਰਨ ਲਖਨਊ ਤੋਂ ਸ਼ੁਰੂ ਕੀਤਾ ਗਿਆ ਸੀ।[2]

ਹਵਾਲੇ[ਸੋਧੋ]