ਪਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
A diagram of a circle, with the width labeled as diameter, and the perimeter labeled as circumference
ਕਿਸੇ ਚੱਕਰ ਦਾ ਘੇਰਾ ਉਹਦੇ ਵਿਆਸ ਨਾਲ਼ੋਂ ਤਿੰਨ ਗੁਣਾ ਤੋਂ ਥੋੜ੍ਹਾ ਜਿਹਾ ਵੱਧ ਹੁੰਦਾ ਹੈ। ਇਸ ਸਹੀ ਨਿਸਬਤ ਨੂੰ π ਆਖਿਆ ਜਾਂਦਾ ਹੈ।

π ਇੱਕ ਹਿਸਾਬੀ ਸਥਾਈ ਅੰਕ ਹੈ, ਜੋ ਕਿਸੇ ਚੱਕਰ ਦੇ ਘੇਰੇ ਦੀ ਉਹਦੇ ਵਿਆਸ ਨਾਲ਼ ਅਨੁਪਾਤ ਬਰਾਬਰ ਹੁੰਦਾ ਹੈ ਭਾਵ ਤਕਰੀਬਨ 3.14159 ਦੇ ਬਰਾਬਰ। ਇਹਨੂੰ ਵਿਚਕਾਰਲੇ 18ਵੇਂ ਸੈਂਕੜੇ ਤੋਂ ਹੀ ਯੂਨਾਨੀ ਅੱਖਰ "π" ਨਾਲ਼ ਦਰਸਾਇਆ ਜਾਂਦਾ ਹੈ ਭਾਵੇਂ ਕਈ ਵਾਰ ਇਹਨੂੰ ਹਿੱਜਿਆਂ ਮੁਤਾਬਕ "ਪਾਈ" ਕਰ ਕੇ ਲਿਖਿਆ ਜਾਂਦਾ ਹੈ।

ਬਾਹਰਲੇ ਜੋੜ[ਸੋਧੋ]