ਪਾਕਿਸਤਾਨ ਲਹਿਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਕਿਸਤਾਨ ਲਹਿਰ ਉਹ ਲਹਿਰ ਹੈ ਜਿਹੜੀ ਅੰਗਰੇਜ਼ ਸ਼ਾਸ਼ਨ ਕਾਲ ਵਿੱਚ ਹਿੰਦੁਸਤਾਨ ਦੇ ਮੁਸਲਮਾਨਾਂ ਨੇ ਆਪਣੇ ਅਜ਼ਾਦ ਵਤਨ ਦੇ ਹੱਕ ਲਈ 1940 ਵਿੱਚ ਸ਼ੁਰੂ ਹੋਈ ਸੀ। ਇਸ ਤਹਿਰੀਕ ਦੇ ਨਤੀਜਾ ਵਿੱਚ ਪਾਕਿਸਤਾਨ ਦੇ ਨਾਂ ਦਾ ਇੱਕ ਵੱਖਰਾ ਦੇਸ ਸੰਸਾਰ ਦੇ ਨਕਸ਼ੇ ਤੇ ਕਾਇਮ ਹੋਇਆ। [1] ਇਸ ਤਹਿਰੀਕ ਦਾ ਮਕਸਦ ਇਹ ਸੀ ਕਿ ਵੱਡੀ ਮੁਸਲਮਾਨ ਗਿਣਤੀ ਦੇ ਇਲਾਕਿਆਂ ਨੂੰ ਇਕਠਾ ਕਰ ਕੇ ਇੱਕ ਵੱਖ ਦੇਸ ਬਣਾ ਦਿੱਤਾ ਜਾਏ ਜਿਥੇ ਮੁਸਲਮਾਨ ਆਪਣੇ ਮਜ਼ਹਬ ਤੇ ਰਹਿਤਲ ਦੇ ਮੁਤਾਬਿਕ ਜ਼ਿੰਦਗੀ ਜੀਅ ਸਕਣ।[1]

ਹਵਾਲੇ[ਸੋਧੋ]