ਪਾਕਿਸਤਾਨ ਵਿੱਚ ਬਲਾਤਕਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਕਿਸਤਾਨ ਵਿੱਚ ਬਲਾਤਕਾਰ ਅੰਤਰਰਾਸ਼ਟਰੀ ਧਿਆਨ ਵਿੱਚ ਮੁਖਤਾਰਾਂ ਬੀਬੀ ਦੇ ਬਲਾਤਕਾਰ ਦੇ ਬਾਅਦ ਵਿੱਚ ਆਇਆ, ਜੋ ਰਾਜਨੀਤਿਕ ਸਵੀਕ੍ਰਿਤੀ ਕਾਰਨ ਹੋਇਆ ਸੀ।[1][2] ਵਾਰ ਅਗੈਂਸਟ ਰੇਪ ਨਾਮ ਦੇ ਇੱਕ ਗਰੁੱਪ ਨੇ ਬੇਰਹਿਮੀ ਨਾਲ ਹੋਏ ਇਹਨਾਂ ਬਲਾਤਕਾਰਾਂ ਨੂੰ ਲਿਖਤੀ ਦਸਤਾਵੇਜਾਂ ਰਾਹੀਂ ਪ੍ਰਮਾਣਿਤ ਕੀਤਾ, ਜਿਹਨਾਂ ਪ੍ਰਤੀ ਪੁਲਿਸ ਵੱਲੋਂ ਬੇਪਰਵਾਹੀ ਵਰਤੀ ਗਈ।[3] ਪ੍ਰੋ.ਸ਼ਾਹਾਲਾ ਹਾਏਰੀ ਦੀ ਔਰਤਾਂ ਉੱਪਰ ਸੱਟਡੀ ਅਨੁਸਾਰ,ਪਾਕਿਸਤਾਨ ਵਿੱਚ ਬਲਾਤਕਾਰ "ਅਕਸਰ ਸੰਸਥਾਗਤ ਅਤੇ ਗੁਪਤ ਅਤੇ ਕਈ ਵਾਰ ਰਾਜ ਦੀ ਸਪਸ਼ਟ ਆਗਿਆ ਨਾਲ ਹੰਦੇ ਹਨ"।[4][5]

ਵਿਸ਼ੇਸ਼ ਘਟਨਾਵਾਂ[ਸੋਧੋ]

2000ਤੋਂ ਬਹੁਤ ਸਾਰੀਆਂ ਔਰਤਾਂ ਅਤੇ ਜਵਾਨ ਲੜਕੀਆਂ ਨੇ ਬਹੁਤ ਲੰਮੇ ਸਮੇਂ ਦੇ ਸਰੀਰਕ ਸੋਸ਼ਣ ਖਿਲਾਫ਼ ਬੋਲਣਾ ਸ਼ੁਰੂ ਕੀਤਾ। ਜੋ ਔਰਤਾਂ ਚੁੱਪ ਹੋ ਕੇ ਸਹਿੰਦੀਆਂ ਆ ਹਨ ਉਹਨਾ ਨੂੰ ਆਪਣੀ ਪਰੰਪਰਾ ਖਿਲਾਫ਼ ਜਾ ਕੇ ਆਪਣੀਆਂ ਸੀਮਤ ਹੱਦਾਂ ਤੋਂ ਬਾਹਰ ਨਿਕਲ ਕੇ ਰਾਜਨੀਤੀ ਵਿੱਚ ਹਿੱਸਾ ਲੇਣਾ ਚਾਹੀਦਾ ਹੈ।[6] ਹਿਊਮਨ ਰਾਇਟ ਕਮਿਸ਼ਿਨ ਆਫ਼ ਪਾਕਿਸਤਾਨ ਦੀ ਰਿਪੋਰਟ 2009 ਅਨੁਸਾਰ ਲਗਭਗ 46% ਔਰਤਾਂ ਗੈਰਕਾਨੂੰਨੀ ਤਰੀਕੇ ਨਾਲ ਮਾਰੀਆਂ ਗਈਆਂ।[7]

ਹਵਾਲੇ[ਸੋਧੋ]

  1. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Laird
  2. Khan, Aamer Ahmed (8 September 2005). "Pakistan's real problem with rape". BBC.
  3. Karim, Farhad (1996). Contemporary Forms of Slavery in Pakistan. Human Rights Watch. p. 72. ISBN 978-1564321541.
  4. http://www.dawn.com/news/1175081/lahore-gets-first-women-only-auto-rickshaw-to-beat-male-pests
  5. Haeri, Shahla (2002). No Shame for the Sun: Lives of Professional Pakistani Women (1st ed.). Syracuse University Press. p. 163. ISBN 978-0815629603.
  6. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Afsaruddin
  7. ਹਵਾਲੇ ਵਿੱਚ ਗਲਤੀ:Invalid <ref> tag; no text was provided for refs named Nosheen Schellmann