ਪਾਕਿਸਤਾਨ ਸਿੱਖ ਕੌਂਸਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਪਾਕਿਸਤਾਨ ਸਿੱਖ ਕੌਂਸਲ ਸਿੱਖ ਸੰਗਠਨ ਹੈ ਜੋ ਪਾਕਿਸਤਾਨ ਵਿੱਚ ਸਿੱਖ ਭਾਈਚਾਰੇ ਦੇ ਹੱਕਾਂ ਕੰਮ ਕਰਦਾ ਹੈ।[1][2] ਸੰਗਠਨ ਵਿੱਚ ਸਰਦਾਰ ਰਮੇਸ਼ ਸਿੰਘ ਅਰੋੜਾ ਪੈਟਰਨ-ਇਨ-ਚੀਫ਼ ਹੈ,[3] ਸਰਦਾਰ ਤਾਰਾ ਸਿੰਘ ਪ੍ਰਧਾਨ, ਅਰਸ਼ਦ ਜੀ ਸਿੰਘ ਉਪ ਪ੍ਰਧਾਨ ਅਤੇ ਕਰਨ ਸਿੰਘ ਰਾਏ ਜਨਰਲ ਸਕੱਤਰ ਹਨ। ਇਸਦਾ ਮੁਕਾਮ ਕਰਾਚੀ ਵਿੱਚ ਹੈ। [4]

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

ਬਾਹਰੀ ਲਿੰਕ[ਸੋਧੋ]