ਪਾਕੋ ਦੇ ਲੂਸੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪਾਕੋ ਦੇ ਲੂਸੀਆ
Paco de Lucia in 1972.jpg
1972 ਵਿੱਚ ਪਾਕੋ ਦੇ ਲੂਸੀਆ
ਜਾਣਕਾਰੀ
ਜਨਮ ਦਾ ਨਾਂਫਰਾਂਸਿਸਕੋ ਸਾਨਚੇਜ਼ ਗੋਮੇਜ਼
ਜਨਮ(1947-12-21)21 ਦਸੰਬਰ 1947
ਮੂਲਅਲਗੇਸਿਰਾਸ, ਆਂਦਾਲੂਸੀਆ, ਸਪੇਨ
ਵੰਨਗੀ(ਆਂ)ਫਲੇਮੈਨਕੋ ਗਿਟਾਰ, ਸ਼ਾਸਤਰੀ ਸੰਗੀਤ, ਜਾਜ਼
ਕਿੱਤਾਸੰਗੀਤਲੇਖਕ, ਗਿਟਾਰਿਸਟ
ਸਾਜ਼ਗਿਟਾਰ
ਸਬੰਧਤ ਐਕਟਜੋਆਕਿਨ ਰੋਦਰੀਗੋ, John McLaughlin, ਅਲ ਦੀ ਮੋਇਲਾ, Larry Coryell, ਪਾਕੋ ਦੇ ਲੂਸੀਆ ਸੈਕਸਤੇਤ, ਰਿਕਾਰਦੋ ਮੋਦਰੇਗੋ, ਕੈਮਰੋਨ ਦੇ ਲਾ ਇਸਲਾ, Malú, ਬਰਾਇਨ ਐਡਮਜ਼
ਵੈੱਬਸਾਈਟpacodelucia.org

ਪਾਕੋ ਦੇ ਲੂਸੀਆ (ਜਨਮ ਫਰਾਂਸਿਸਕੋ ਸਾਨਚੇਜ਼ ਗੋਮੇਜ਼, 21 ਦਸੰਬਰ 1947) ਇੱਕ ਸਪੇਨੀ ਫਲੇਮੈਨਕੋ ਗਿਟਾਰਿਸਟ ਅਤੇ ਕੰਪੋਜ਼ਰ ਹੈ। ਇਸਨੇ ਕੈਮਰੋਨ ਦੇ ਲਾ ਇਸਲਾ ਨਾਲ 10 ਐਲਬਮਾਂ ਰਿਕਾਰਡ ਕੀਤੀਆਂ, ਜਿਸ ਦੇ ਸਿੱਟੇ ਵਜੋਂ ਇਹਨਾਂ ਨੂੰ ਬਹੁਤ ਪ੍ਰਸਿੱਧੀ ਪ੍ਰਾਪਤ ਹੋਈ।[1] ਪਾਕੋ ਨੂੰ ਦੁਨੀਆ ਦੇ ਸਭ ਤੋਂ ਮਹਾਨ ਫਲੇਮੈਨਕੋ ਗਿਟਾਰਿਸਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।[2]

ਜਨਮ[ਸੋਧੋ]

ਪਾਕੋ ਦੇ ਲੂਸੀਆ ਦਾ ਜਨਮ ਸਪੇਨ ਦੇ ਸੂਬੇ ਕਾਦਿਜ਼ ਦੇ ਸ਼ਹਿਰ ਅਲਗੇਸਿਰਾਸ ਵਿੱਚ ਹੋਇਆ।[3]

ਹਵਾਲੇ[ਸੋਧੋ]

  1. Wald, Elijah (2007). Global Minstrels. Routledge. p. 185. ISBN 978-0-415-97929-0. Retrieved 4 March 2013.
  2. Koster, Dennis (1 June 2002). Guitar Atlas, Flamenco. Alfred Music Publishing. p. 5. ISBN 978-0-7390-2478-2. Retrieved 4 March 2013.
  3. Harris, Craig. "Paco de Lucía: Biography". Allmusic. Retrieved 17 September 2011.