ਪਾਕਿਸਤਾਨੀ ਫੌਜ
ਦਿੱਖ
(ਪਾਕ ਫ਼ੌਜ ਤੋਂ ਮੋੜਿਆ ਗਿਆ)
ਪਾਕ ਫ਼ੌਜ ਪਾਕਿਸਤਾਨ ਦੀ ਜ਼ਮੀਨੀ ਫ਼ੌਜ ਹੈ। ਇਹਦਾ ਕੰਮ ਪਾਕਿਸਤਾਨ ਦੀਆਂ ਸਰਹੱਦਾਂ ਦੀ ਰਾਖੀ ਕਰਨਾ ਹੈ। ਇਹਦੇ ਚ ਕੁੱਲ 11,700,00 ਰਿਜ਼ਰਵ ਤੇ ਹਾਜ਼ਰ ਫ਼ੌਜੀ ਹਨ। ਪਾਕ ਫ਼ੌਜ 14 ਅਗਸਤ 1947 ਨੂੰ ਬਣੀ।
ਰੈਜਮੰਟਾਂ
[ਸੋਧੋ]- ਪੰਜਾਬ ਰੈਜਮੰਟਾਂ
- ਸਿੰਧ ਰੈਜਮੰਟਾਂ
- ਬਲੋਚ ਰੈਜਮੰਟਾਂ
- ਫ਼੍ਰੰਟੀਅਰ ਫ਼ੋਰਸ ਰੈਜਮੰਟਾਂ
- ਅਜ਼ਾਦ ਕਸ਼ਮੀਰ ਰੈਜਮੰਟਾਂ
- ਸ਼ੁਮਾਲੀ ਹਲਕੀ ਇਨਫ਼ੈਂਟਰੀ ਰੈਜਮੰਟਾਂ
ਪਾਕ ਫ਼ੌਜ ਦੇ ਕਮਾਂਡਰ ਇਨ-ਚੀਫ਼
[ਸੋਧੋ]- ਅੱਯੂਬ ਖ਼ਾਨ: 1958 ਚ ਬਗ਼ਾਵਤ ਕਰਕੇ ਪਾਕਿਸਤਾਨ ਤੇ ਮਿਲ ਮਾਰ ਲੱਲੀਆ ਤੇ 1968 ਤੱਕ ਰਾਜ ਕੀਤਾ।
- ਯਾਹੀਆ ਖ਼ਾਨ: 1968 ਚ ਮਾਰਸ਼ਲ ਲਾ ਲਾ ਕੇ ਰਾਜ ਤੇ ਮਿਲ ਮਾਰ ਲਿਆ ਤੇ 1971 ਤੱਕ ਪਾਕਿਸਤਾਨ ਤੇ ਰਾਜ ਕੀਤਾ।
- ਮੁਹੰਮਦ ਜ਼ਿਆ-ਉਲ-ਹੱਕ: 1977 ਚ ਮਾਰਸ਼ਲ ਲਾ ਕੇ ਪਾਕਿਸਤਾਨ ਦੇ ਰਾਜ ਤੇ ਮਿਲ ਮਾਰ ਲਿਆ ਤੇ 1988 ਤੱਕ ਰਾਹ ਕੀਤਾ ਤੇ ਪਾਕਿਸਤਾਨ ਦੇ ਇੱਕ ਵਜ਼ੀਰ-ਏ-ਆਜ਼ਮ ਨੂੰ ਫਾਂਸੀ ਦਿੱਤੀ।
- ਪਰਵੇਜ਼ ਮੁਸ਼ੱਰਫ਼: 1999 ਚ ਬਗ਼ਾਵਤ ਕਰਕੇ ਪਾਕਿਸਤਾਨ ਤੇ ਮਿਲ ਮਾਰ ਲਿਆ ਤੇ 2008 ਤਕ ਰਾਜ ਕੀਤਾ।
- ਇਸ਼ਫ਼ਾਕ ਪਰਵੇਜ਼ ਕੀਆਨੀ: 2007 ਤੋਂ ਕਮਾਂਡਰ ਇਨ-ਚੀਫ਼ ਹੈ।
- ਰਾਹੀਲ ਸ਼ਰੀਫ਼ 27 ਨਵੰਬਰ 2013 ਤੋਂ ਨਵਾਂ ਆਗੂ ਹੈ।