ਪਰਵੇਜ਼ ਮੁਸ਼ੱਰਫ਼
Jump to navigation
Jump to search
ਪਰਵੇਜ ਮੁਸ਼ੱਰਫ਼ (ਉਰਦੂ: پرويز مشرف; ਜਨਮ ਅਗਸਤ 11, 1943) ਪਾਕਿਸਤਾਨ ਦੇ ਰਾਸ਼ਟਰਪਤੀ ਅਤੇ ਆਰਮੀ-ਚੀਫ਼ ਰਹਿ ਚੁੱਕੇ ਹਨ। ਇਨ੍ਹਾਂ ਨੇ ਸਾਲ 1999 ਵਿੱਚ ਨਵਾਜ ਸ਼ਰੀਫ ਦੀ ਲੋਕਤਾਂਤਰਿਕ ਸਰਕਾਰ ਦਾ ਤਖਤਾ ਪਲਟ ਕਰਕੇ ਪਾਕਿਸਤਾਨ ਦੀ ਵਾਗਡੋਰ ਸਾਂਭੀ, ਅਤੇ 20 ਜੂਨ 2001 ਤੋਂ 18 ਅਗਸਤ 2008 ਤੱਕ ਪਾਕਿਸਤਾਨ ਦੇ ਰਾਸ਼ਟਰਪਤੀ ਰਹੇ।