ਪਾਖਲ ਝੀਲ
ਦਿੱਖ
ਪਾਖਲ ਝੀਲ | |
---|---|
ਸਥਿਤੀ | ਵਾਰੰਗਲ, ਤੇਲੰਗਾਨਾ |
ਗੁਣਕ | 17°57′N 79°59′E / 17.950°N 79.983°E |
Type | ਝੀਲ |
Basin countries | ਭਾਰਤ |
ਪਾਖਲ ਝੀਲ [1] ਦੱਖਣੀ ਭਾਰਤ ਦੇ ਇੱਕ ਰਾਜ, ਤੇਲੰਗਾਨਾ ਦੇ ਵਾਰੰਗਲ ਜ਼ਿਲ੍ਹੇ ਵਿੱਚ ਪਾਖਲ ਵਾਈਲਡਲਾਈਫ ਸੈਂਚੂਰੀ ਵਿੱਚ ਇੱਕ ਇਨਸਾਨਾਂ ਵੱਲੋਂ ਬਣਾਈ ਗਈ ਝੀਲ ਹੈ। [2] [3] ਇਸ ਝੀਲ ਦਾ ਇਤਿਹਾਸ ਬਾਰੇ ਥੱਲੇ ਹੈ।
ਇਤਿਹਾਸ
[ਸੋਧੋ]ਪਾਖਲ ਝੀਲ ਇੱਕ ਨਕਲੀ ਝੀਲ ਹੈ ਜੋ ਤੇਲੰਗਾਨਾ ਵਿੱਚ ਵਾਰੰਗਲ ਸ਼ਹਿਰ ਦੇ ਨੇੜੇ ਪਾਖਲ ਸੈੰਕਚੂਰੀ ਵਿੱਚ ਹੈ। ਮੰਨਿਆ ਜਾਂਦਾ ਹੈ ਕਿ ਇਹ 1213 ਈਸਵੀ ਵਿੱਚ ਕਾਕਤੀਆ ਰਾਜਾ ਗਣਪਤੀਦੇਵ ਦੇ ਹੁਕਮ ਨਾਲ ਬਣਾਈ ਗਈ ਸੀ, ਇਹ ਝੀਲ 30 ਕਿਲੋਮੀਟਰ ਦੇ ਖੇਤਰ ਨੂੰ ਘੇਰਦੀ ਹੈ।
ਟਿਕਾਣਾ
[ਸੋਧੋ]ਪਾਖਲ ਝੀਲ ਵਾਰੰਗਲ ਤੋਂ 50 ਕਿਲੋਮੀਟਰ ਪੂਰਬ ਵਿੱਚ ਹੈ। ਇਹ ਸੜਕ ਦੁਆਰਾ ਚੰਗੀ ਤਰ੍ਹਾਂ ਜੁੜਿਆ ਹੋਇਆ ਹੈ, ਸੈਲਾਨੀ ਸਰਕਾਰੀ ਬੱਸਾਂ ਜਾਂ ਨਿੱਜੀ ਵਾਹਨਾਂ ਦੁਆਰਾ ਇੱਥੇ ਪਹੁੰਚ ਸਕਦੇ ਹਨ।
ਹਵਾਲੇ
[ਸੋਧੋ]- ↑ "Pakhal Lake Warangal Tourism: Telangana". Archived from the original on 2018-07-01. Retrieved 2023-05-10.
- ↑ "Warangal's Pakhal lake to be developed for eco-tourism". archive.telanganatoday.com. Archived from the original on 2021-06-24. Retrieved 2021-06-21.
- ↑ India, The Hans (2018-01-20). "Pakhal lake to be role model for Mission Kakatiya". www.thehansindia.com (in ਅੰਗਰੇਜ਼ੀ). Retrieved 2021-06-21.