ਪਾਟਲੀਪੁਤ੍ਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਟਲਿਪੁਤ੍ਰ --- ਯੂਨਾਨੀ ਲੇਖਕਾਂ ਨੇ ਜਿਸ ਦਾ ਨਾਂ Paliabothra ਦਿਤਾ ਹੈ |ਇਹ ਦਰਿਆ Erranaboas(sone ਦਰਿਆ)ਤੇ ਗੰਗਾ ਦਾ ਜਿਥੇ ਸੰਗਮ ਹੁੰਦਾਂ ਹੈ ਉਸ ਦੇ ਵਰਤਮਾਨ ਸੀ |ਇਹ ਨੰਦ ਵੰਸ਼ ਤੇ ਮੋਰਯਵੰਸ,ਜਿਸ ਨੂੰ ਕਿ ਚੰਦ੍ਰਗੁਪਤ ਤੇ ਸਥਾਪਨ ਕੀਤਾ ਸੀ, ਦੀ ਰਾਜਧਾਨੀ ਸੀ |ਚੰਦ੍ਰਗੁਪਤ ਹੀ ਮਗਧ ਦਾ ਰਾਜਾ ਬਣਿਆ |ਇਸ ਸ਼ਹਿਰ ਦਾ ਅਯੋਕਾ ਪਟਨਾ ਨਾਲ ਏਕੀਕਰਨ ਵੀ ਕੀਤਾ ਜਾਂਦਾ ਹੈ,ਭਾਂਵੇ ਦਰਿਆ sone ਦਾ ਇੱਥੇ ਗੰਗਾ ਨਾਲ ਸੰਗਮ ਨਹੀਂ ਹੁੰਦਾ |ਆਧੁਨਿਕ ਸ਼ਹਿਰ ਪ੍ਰਚੀਨ ਸ਼ਹਿਰ ਨਾਲੋਂ ਫੇਲਾਓ ਵਿੱਚ ਵੀ ਛੋਟਾ ਹੈ |ਇਹ ਵੀ ਮੰਨਿਆ ਜਾ ਸਕਦਾ ਕਿ ਦੋਨੋਂ ਦਰਿਆਵਾਂ ਨੇ ਆਪਣੇ ਆਪਣੇ ਰਾਹ ਬਦਲ ਲਏ ਹੋਣ |

ਹਵਾਲੇ[ਸੋਧੋ]