ਪਾਟਿਆ ਦੁੱਧ (ਕਹਾਣੀ ਸੰਗ੍ਰਹਿ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਾਟਿਆ ਦੁੱਧ ਸ. ਤਰਸੇਮ ਦੀਆਂ 1981 ਤਕ ਲਿਖੀਆਂ ਅਤੇ ਪਹਿਲੀ ਵਾਰ 1982 ਵਿਚ ਪ੍ਰਕਾਸ਼ਤ ਹੋਈਆਂ 13 ਕਹਾਣੀਆਂ ਦਾ ਸੰਗ੍ਰਹਿ ਹੈ।

ਕਹਾਣੀਆਂ[ਸੋਧੋ]

  • ਪਾਟਿਆ ਦੁੱਧ
  • ਲੱਛੀ ਤੇਰੇ ਬੰਦ ਨਾ ਬਣੇ
  • ਸੁੱਕ-ਪੁੱਕਾ
  • ਲਾਵਾਰਸ ਲਾਸ਼
  • ਬੱਦਲਾਂ ਵਿਚ ਧੁੱਪ ਦੀ ਲੀਕ
  • ਬੌਣਾ
  • ਕਸੂਰ ਕਿਸ ਦਾ ਹੈ?
  • ਬਦਲਦੇ ਦਾਇਰੇ
  • ਨਹੁੰਆਂ ਨਾਲੋਂ ਟੁੱਟਿਆ ਮਾਸ
  • ਵੱਡੇ ਘਰ ਦੀ ਨੂੰਹ