ਪਾਤਾਗੋਨੀਆ ਮਾਰੂਥਲ
ਦਿੱਖ
ਪਾਤਾਗੋਨੀਆਈ ਮਾਰੂਥਲ | |
ਮਾਰੂਥਲ | |
ਨਾਸਾ ਵਰਲਡ ਵਿੰਡ ਵੱਲੋਂ ਪਾਤਾਗੋਨੀਆ ਮਾਰੂਥਲ ਦੀ ਉਪਗ੍ਰਿਹੀ ਤਸਵੀਰ
| |
ਦੇਸ਼ | ਅਰਜਨਟੀਨਾ, ਚਿਲੀ |
---|---|
ਉਚਤਮ ਬਿੰਦੂ | ਦੂਮੋਈਊ 15,449 ft (4,709 m) |
- ਦਿਸ਼ਾ-ਰੇਖਾਵਾਂ | 36°35′40″S 70°25′21″W / 36.59444°S 70.42250°W |
ਨਿਮਨਤਮ ਬਿੰਦੂ | ਲਾਗੂਨਾ ਡੇਲ ਕਾਰਬੋਨ −344.5 ft (−105.0 m) |
- ਦਿਸ਼ਾ-ਰੇਖਾਵਾਂ | 49°34′34.2″S 68°21′5.0394″W / 49.576167°S 68.351399833°W |
ਖੇਤਰਫਲ | 6,70,000 ਕਿਮੀ੨ (2,58,688 ਵਰਗ ਮੀਲ) |
ਜੀਵ-ਖੇਤਰ | ਮਾਰੂਥਲ |
ਪਾਤਾਗੋਨੀਆ ਮਾਰੂਥਲ, ਜਿਸ ਨੂੰ ਪਾਤਾਗੋਨੀਆਈ ਮਾਰੂਥਲ ਜਾਂ ਪਾਤਾਗੋਨੀਆਈ ਰੜੇ ਮੈਦਾਨ ਵੀ ਕਿਹਾ ਜਾਂਦਾ ਹੈ, ਅਰਜਨਟੀਨਾ ਵਿਚਲਾ ਸਭ ਤੋਂ ਵੱਡਾ ਅਤੇ ਦੁਨੀਆ ਦਾ ਖੇਤਰਫਲ ਪੱਖੋਂ ਸੱਤਵਾਂ ਸਭ ਤੋਂ ਵੱਡਾ ਮਾਰੂਥਲ ਹੈ ਜਿਸਦਾ ਕੁੱਲ ਖੇਤਰਫਲ 673,000 ਵਰਗ ਕਿਲੋਮੀਟਰ (260,000 ਵਰਗ ਮੀਲ) ਹੈ। ਮੁਢਲੇ ਤੌਰ ਉੱਤੇ ਇਹ ਅਰਜਨਟੀਨਾ ਦੇ ਪਾਤਾਗੋਨੀਆ ਖੇਤਰ ਵਿੱਚ ਸਥਿਤ ਹੈ ਪਰ ਕੁਝ ਹਿੱਸੇ ਚਿਲੀ ਵਿੱਚ ਵੀ ਹਨ ਅਤੇ ਇਸ ਦੀਆਂ ਹੱਦਾਂ ਪੱਛਮ ਵੱਲ ਐਂਡਸ ਪਹਾੜਾਂ ਅਤੇ ਪੂਰਬ ਵੱਲ ਅੰਧ ਮਹਾਂਸਾਗਰ ਨਾਲ਼ ਲੱਗਦੀਆਂ ਹਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |