ਪਾਰਕੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਇੱਕ ਅਭਿਆਸੀ ਇੱਕ ਕੰਧ ਉੱਤੋਂ ਛਾਲ ਮਾਰਦਾ ਹੋਇਆ

ਪਾਰਕੋਰ (ਫਰਾਂਸੀਸੀ ਭਾਸ਼ਾ: Parkour) ਇੱਕ ਐਕਸਟ੍ਰੀਮ ਖੇਡ ਹੈ। ਇਸਦੇ ਅਭਿਆਸੀਆਂ ਦਾ ਮਕਸਦ ਰਾਹ ਵਿੱਚ ਆਉਣ ਵਾਲੀਆਂ ਅੜਚਣਾਂ ਨੂੰ ਪਾਰ ਕਰਕੇ ਇੱਕ ਜਗਾਹ ਤੋਂ ਦੂਜੀ ਜਗਾਹ ਜਾਣਾ ਹੈ। ਇਸ ਵਿੱਚ ਕਿਸੇ ਤਰ੍ਹਾਂ ਦੀ ਖੇਲ ਸਮਗਰੀ ਦੀ ਵਰਤੋਂ ਨਹੀਂ ਕੀਤੀ ਜਾਂਦੀ ਅਤੇ ਇਸ ਵਿੱਚ ਅਭਿਆਸੀਆਂ ਦਾ ਆਪਸ ਵਿੱਚ ਕੋਈ ਮੁਕਬਲਾ ਨਹੀਂ ਹੁੰਦਾ, ਭਾਵ ਇਸ ਵਿੱਚ ਕਿਸੇ ਦੀ ਜਿੱਤ ਹਾਰ ਨਹੀਂ ਹੁੰਦੀ।