ਪਾਰਕ ਦੇ ਪ੍ਰਿੰਸ
ਦਿੱਖ
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |
| ਪਾਰਕ ਦੇ ਪ੍ਰਿੰਸ | |
|---|---|
| ਪਾਰਕ | |
| ਟਿਕਾਣਾ | ਪੈਰਿਸ, ਫ਼ਰਾਂਸ |
| ਗੁਣਕ | 48°50′29″N 2°15′11″E / 48.84139°N 2.25306°E |
| ਉਸਾਰੀ ਮੁਕੰਮਲ | 1897 |
| ਖੋਲ੍ਹਿਆ ਗਿਆ | 18 ਜੁਲਾਈ 1897[1][2] |
| ਮਾਲਕ | ਪੈਰਿਸ ਦੇ ਸ਼ਹਿਰ |
| ਤਲ | ਘਾਹ |
| ਉਸਾਰੀ ਦਾ ਖ਼ਰਚਾ | ₣ 9,00,00,000 |
| ਸਮਰੱਥਾ | 48,712 |
| ਮਾਪ | 105 x 68 ਮੀਟਰ |
| ਕਿਰਾਏਦਾਰ | |
| ਪੈਰਿਸ ਸੇਂਟ ਜਾਰਮਿਨ ਫੁੱਟਬਾਲ ਕਲੱਬ[3] | |
ਪਾਰਕ ਦੇ ਪ੍ਰਿੰਸ, ਇਸ ਨੂੰ ਪੈਰਿਸ, ਫ਼ਰਾਂਸ ਵਿੱਚ ਸਥਿਤ ਇੱਕ ਫੁੱਟਬਾਲ ਸਟੇਡੀਅਮ ਹੈ। ਇਹ ਪੈਰਿਸ ਸੇਂਟ ਜਾਰਮਿਨ ਫੁੱਟਬਾਲ ਕਲੱਬ ਦਾ ਘਰੇਲੂ ਮੈਦਾਨ ਹੈ, ਜਿਸ ਵਿੱਚ 48,712[4] ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।
ਹਵਾਲੇ
[ਸੋਧੋ]- ↑ "Le Petit Parisien, N°7570 du 19 juillet 1897, p.3". Gallica. Retrieved 22 November 2011.
- ↑ "The Stadium – Parc des Princes". Budget Airline Football. Archived from the original on 22 ਅਕਤੂਬਰ 2010. Retrieved 22 November 2011.
{{cite news}}: Unknown parameter|dead-url=ignored (|url-status=suggested) (help) - ↑ "Parc des Princes Paris". Stadium and Attendances. Retrieved 22 November 2011.
- ↑ http://int.soccerway.com/teams/france/paris-saint-germain-fc/886/
ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ ਪਾਰਕ ਦੇ ਪ੍ਰਿੰਸ ਨਾਲ ਸਬੰਧਤ ਮੀਡੀਆ ਹੈ।
- ਪੈਰਿਸ ਸੇਂਟ ਜਾਰਮਿਨ ਫੁੱਟਬਾਲ ਕਲੱਬ ਦੀ ਅਧਿਕਾਰਕ ਵੈੱਬਸਾਈਟ Archived 2009-10-03 at the Wayback Machine.