ਪਾਰੂ ਗੰਭੀਰ
ਦਿੱਖ
ਪਾਰੂ ਗੰਭੀਰ | |
---|---|
ਰਾਸ਼ਟਰੀਅਤਾ | ਭਾਰਤੀ |
ਹੋਰ ਨਾਮ | ਪਾਰੂ |
ਪੇਸ਼ਾ | ਅਭਿਨੇਤਰੀ, ਮੇਕਅਪ ਆਰਟਿਸਟ, ਪੇਂਟਰ |
ਸਰਗਰਮੀ ਦੇ ਸਾਲ | 2007 - ਮੌਜੂਦ |
ਵੈੱਬਸਾਈਟ | Paru Gambhir |
ਪਾਰੂ ਗੰਭੀਰ (ਅੰਗ੍ਰੇਜ਼ੀ: Paru Gambhir) ਇੱਕ ਭਾਰਤੀ ਬਾਲੀਵੁੱਡ ਅਦਾਕਾਰਾ ਹੈ। ਉਹ ਕਈ ਬਾਲੀਵੁੱਡ ਫਿਲਮਾਂ ਵਿੱਚ ਦਿਖਾਈ ਦਿੱਤੀ ਹੈ ਅਤੇ ਫਿਲਮ ਸਟ੍ਰਿੰਗਸ ਆਫ ਪੈਸ਼ਨ ਵਿੱਚ ਆਪਣੀ ਭੂਮਿਕਾ ਲਈ ਸਭ ਤੋਂ ਵੱਧ ਜਾਣੀ ਜਾਂਦੀ ਹੈ।[1][2][3]
ਕੈਰੀਅਰ
[ਸੋਧੋ]ਪਾਰੂ ਗੰਭੀਰ ਨੇ 2008 ਵਿੱਚ ਫਿਲਮ "ਧਿਨ ਤਕ ਧਾ" ਨਾਲ ਆਪਣੀ ਸ਼ੁਰੂਆਤ ਕੀਤੀ ਸੀ ਅਤੇ ਬਾਅਦ ਵਿੱਚ ਕਈ ਹੋਰ ਬਾਲੀਵੁੱਡ ਫਿਲਮਾਂ ਵਿੱਚ ਨਜ਼ਰ ਆਈ ਹੈ।
ਫਿਲਮਾਂ
[ਸੋਧੋ]ਸਿਰਲੇਖ | ਸਾਲ | ਭੂਮਿਕਾ | ਨੋਟਸ | ਸਰੋਤ |
---|---|---|---|---|
ਧਿਨ ਤਕ ਧਾ | 2008 | - | - | [4] |
7 ਡੇਸ ਇਨ ਸਲੋ ਮੋਸ਼ਨ | 2009 | ਸਲੇਹਾ | - | [5] |
ਰਿਜ਼ਵਾਨ | 2012 | ਫਾਤਿਮਾ | - | [6] |
ਸਹਸਾਮ | 2013 | ਜ਼ਰਾ | ਤੇਲਗੂ | |
ਚੋਰ ਚੋਰ ਸੁਪਰ ਚੋਰ | 2013 | ਪਾਰੁਲ | ਹਿੰਦੀ | |
ਸਿਟਰਿੰਗਸ ਆਫ਼ ਪੈਸ਼ਨ | 2014 | - | - | [7] |
ਇਹ ਵੀ ਵੇਖੋ
[ਸੋਧੋ]- ਭਾਰਤ ਦਾ ਸਿਨੇਮਾ
- ਬਾਲੀਵੁੱਡ
ਹਵਾਲੇ
[ਸੋਧੋ]- ↑ "IMDb profile". IMDb.
- ↑ "Strings of Passion". chiloka.com.
- ↑ "Profile". Bollywood Hungama.
- ↑ "Dhin Tak Dha". IMDb.
- ↑ "7 Days in Slow Motion". IMDb.
- ↑ "Rizwan". IMDb.
- ↑ "Strings Of Passion Cast & Crew". Bollywood Hungama.