ਪਾਲਿਕਾ ਬਾਜ਼ਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਾਲਿਕਾ ਬਾਜ਼ਾਰ
ਪ੍ਰਵੇਸ਼ ਦੁਆਰ ਪਾਲਿਕਾ ਬਾਜ਼ਾਰ, ਕਨਾਟ ਪਲੇਸ, ਨਵੀਂ ਦਿੱਲੀ

ਪਾਲਿਕਾ ਬਾਜ਼ਾਰ (ਹਿੰਦੀ: पालिका बाज़ार, ਉਰਦੂ: پالیکا بازار, Sindhi:پاليڪا بازار) ਇੱਕ ਭੂਮੀਗਤ ਬਾਜ਼ਾਰ ਹੈ ਜੋ ਕਨਾਟ ਪਲੇਸ, ਦਿੱਲੀ, ਭਾਰਤ ਦੇ ਅੰਦਰਲੇ ਅਤੇ ਬਾਹਰਲੇ ਸਰਕਲ ਦੇ ਵਿੱਚ ਸਥਿਤ ਹੈ। ਇਹਦਾ ਨਾਮ ਮੁੰਬਈ ਦੇ ਪਾਲਿਕਾ ਬਾਜ਼ਾਰ ਦੇ ਨਾਮ ਤੇ ਰੱਖਿਆ ਗਿਆ ਹੈ। ਪਾਲਿਕਾ ਬਾਜ਼ਾਰ ਵਿੱਚ ਨੰਬਰ ਵਾਲੀਆਂ 380 ਦੁਕਾਨਾਂ ਹਨ ਜਿਥੇ ਵਿਕਦੀਆਂ ਮੱਦਾਂ ਦੀ ਇੱਕ ਵੱਡੀ ਰੇਂਜ ਹੈ ; ਹਾਲਾਂਕਿ, ਇਸ ਬਾਜ਼ਾਰ ਵਿੱਚ ਇਲੈਕਟਰਾਨਿਕ ਆਇਟਮਾਂ ਅਤੇ ਕੱਪੜੇ ਦਾ ਗਲਬਾ ਹੈ। ਪਾਲਿਕਾ ਬਾਜ਼ਾਰ 1970ਵਿਆਂ   ਦੇ ਦਹਾਕੇ ਵਿੱਚ ਸਥਾਪਤ ਕੀਤਾ ਗਿਆ ਸੀ, ਲੇਕਿਨ 1980ਵਿਆਂ ਦੇ ਦਹਾਕੇ ਵਿੱਚ ਖ਼ਾਸਕਰ ਸਾਰੀ ਦਿੱਲੀ ਵਿੱਚ ਕਈ ਨਵੇਂ, ਆਧੁਨਿਕ ਸ਼ਾਪਿੰਗ ਮਾਲ ਖੁੱਲ੍ਹਣ ਦੇ ਕਾਰਨ ਇਸ ਦੇ ਗਾਹਕਾਂ ਵਿੱਚ ਗਿਰਾਵਟ ਵੇਖੀ ਗਈ ਹੈ।

ਬਾਹਰੀ ਲਿੰਕ[ਸੋਧੋ]

  • www.palikabazaar.com ਪਾਲਿਕਾ ਬਾਜ਼ਾਰ, ਕਨਾਟ ਪਲੇਸ, ਨਵੀਂ ਦਿੱਲੀ ਬਾਰੇ ਇੱਕ ਰਸਮੀ ਵੈੱਬਸਾਈਟ।