ਪਾਲੀ (ਪੰਜਾਬੀ ਕਹਾਣੀ)
ਦਿੱਖ
| "ਪਾਲੀ" | |
|---|---|
| ਲੇਖਕ ਹਰਨਾਮ ਸਿੰਘ ਨਰੂਲਾ | |
| ਦੇਸ਼ | ਭਾਰਤ |
| ਭਾਸ਼ਾ | ਪੰਜਾਬੀ |
| ਪ੍ਰਕਾਸ਼ਨ ਕਿਸਮ | ਪ੍ਰਿੰਟ |
ਪਾਲੀ ਪੰਜਾਬੀ ਕਹਾਣੀਕਾਰ ਹਰਨਾਮ ਸਿੰਘ ਨਰੂਲਾ ਦੀ ਸੰਤਾਲੀ ਤੋਂ ਪਹਿਲਾਂ ਦੇ ਪੰਜਾਬ ਵਿੱਚ ਵਾਪਰਦੀ ਅਤੇ ਭਾਰਤ ਦੀ ਵੰਡ ਨਾਲ ਜੁੜੀ ਇੱਕ ਕਹਾਣੀ ਹੈ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |