ਪਾਲ ਏਕਮੈਨ
ਦਿੱਖ
ਪਾਲ ਏਕਮੈਨ | |
---|---|
ਜਨਮ | 15 ਫਰਵਰੀ 1934 |
ਵਿਗਿਆਨਕ ਕਰੀਅਰ | |
ਖੇਤਰ | ਮਨੋਵਿਗਿਆਨੀ |
ਡਾਕਟੋਰਲ ਸਲਾਹਕਾਰ | ਜਾਨ ਐਮਸਡਨ ਸਟਾਰਕਵੈਦਰ |
ਪਾਲ ਏਕਮੈਨ (ਜਨਮ 15 ਫਰਵਰੀ 1934) ਅਮਰੀਕੀ ਮਨੋਵਿਗਿਆਨੀ ਸੀ ਜਿਸਨੇ ਵਲਵਲਿਆਂ ਬਾਰੇ ਅਤੇ ਚਿਹਰਿਆਂ ਦੇ ਹਾਵਾਂ-ਭਾਵਾਂ ਨਾਲ ਵਲਵਲਿਆਂ ਦੇ ਸੰਬੰਧਾਂ ਬਾਰੇ ਅਧਿਐਨ ਕਰਨ ਦੀ ਪਹਿਲ ਕੀਤੀ ਹੈ ਅਤੇ ਦਸ ਹਜ਼ਾਰ ਤੋਂ ਵਧ ਚਿਹਰਿਆਂ ਦੇ ਹਾਵਾਂ-ਭਾਵਾਂ ਵਲਵਲਿਆਂ ਦੀ ਐਟਲਸ ਤਿਆਰ ਕੀਤੀ ਹੈ।
ਉਸਨੂੰ 20ਵੀਂ ਸਦੀ ਦੇ 100 ਸਭ ਤੋਂ ਵਧ ਚਰਚਿਤ ਮਨੋਵਿਗਿਆਨੀਆਂ ਵਿੱਚੋਂ 59ਵੇਂ ਸਥਾਨ ਤੇ ਰੱਖਿਆ ਗਿਆ ਹੈ।[1]
ਹਵਾਲੇ
[ਸੋਧੋ]- ↑ Haggbloom, S. J. et al. (2002). The 100 Most Eminent Psychologists of the 20th Century. Review of General Psychology. Vol. 6, No. 2, 139–15. Haggbloom and his team combined 3 quantitative variables: citations in professional journals, citations in textbooks, and nominations in a survey given to members of the Association for Psychological Science, with 3 qualitative variables (converted to quantitative scores): National Academy of Science (NAS) membership, American Psychological Association (APA) President and/or recipient of the APA Distinguished Scientific Contributions Award, and surname used as an eponym. Then the list was rank ordered. Ekman was #59. (A list of the first 25 names, in order, can be found under "Historically important writers" at Template:Psychology.)