ਪਾਵਰ ਸਪਲਾਈ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੋਰਸੈਰ ਵੱਲੋਂ ਤਿਆਰ ਕੀਤੀ ਹੋਈ ਰ੍ਪਾਵਰ ਸਪਲਾਈ

ਪਾਵਰ ਸਪਲਾਈ ਕੰਪਿਊਟਰ ਨੂੰ ਚਲਾਉਣ ਲਈ ਇੱਕ ਬਹੁਤ ਹੀ ਮਹਤਵਪੂਰਣ ਯੰਤਰ ਹੈ ਕਿਉਂਕਿ ਕੰਪਿਊਟਰ ਦੇ ਵੱਖ-ਵੱਖ ਯੰਤਰਾਂ ਨੂੰ ਬਿਜਲੀ ਪਹੁੰਚਾਉਂਦਾ ਹੈ। ਇਸ ਦਾ ਕੰਮ ਹੈ ਕਿ ਇਹ ਜਿਆਦਾ ਵੋਲਟੇਜ਼ਵਾਲੀ ਬਿਜਲੀ ਨੂੰ ਕੰਪਿਊਟਰ ਦੇ ਝੱਲਣ ਯੋਗ ਬਣਾਉਂਦਾ ਹੈ।

ਹਵਾਲੇ[ਸੋਧੋ]