ਪਿਅਰੇ ਜੇਨਰੇ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਿਅਰੇ ਜੇਨਰੇ
ਨਿਜੀ ਜਾਣਕਾਰੀ
ਨਾਮ ਪਿਅਰੇ ਜੇਨਰੇ
ਕੌਮੀਅਤ ਜਨੇਵਾ ,ਸਵਿਟਜ਼ਰਲੈਂਡ
ਜਨਮ ਦੀ ਤਾਰੀਖ (1896-03-22)ਮਾਰਚ 22, 1896
ਜਨਮ ਦੀ ਥਾਂ ਸਵਿਟਜ਼ਰਲੈਂਡ
ਮੌਤ ਦੀ ਤਾਰੀਖ 4 ਦਸੰਬਰ 1967(1967-12-04) (ਉਮਰ 71)
ਕਾਰਜ
ਨਾਮੀ ਇਮਾਰਤਾਂ ਗਾਂਧੀ ਭਵਨ ਚੰਡੀਗੜ੍ਹ, ਚੰਡੀਗੜ੍ਹ, ਭਾਰਤ ਦੀਆਂ ਕਈ ਮਹਤਵਪੂਰਣ ਇਮਾਰਤਾਂ

ਪਿਅਰੇ ਜੇਨਰੇ, ਸਵਿਟਜ਼ਰਲੈਂਡ ਮੂਲ ਦੇ ਇੱਕ ਅੰਤਰਰਾਸ਼ਟਰੀ ਪੱਧਰ ਦੇ ਜਾਣੇ ਪਹਿਚਾਣੇ ਭਵਨ ਨਿਰਮਾਤਾ ਜਾਂ ਇਮਾਰਤਸਾਜ਼ ਸਨ।ਉਹ ਚੰਡੀਗੜ੍ਹ ਸ਼ਹਿਰ ਦੇ ਪ੍ਰ੍ਮੁੱਖ ਯੋਜਨਾਕਾਰ ਅਤੇ ਭਵਨ ਨਿਰਮਾਤਾ ਲ ਕਾਰਬੂਜ਼ੀਏ ਦੇ ਸਾਥੀ ਸਨ ਜਿਹਨਾ ਨੇ ਮਿਲ ਕੇ ਚੰਡੀਗੜ੍ਹ ਦੀਆਂ ਕਈ ਅਹਿਮ ਭਾਵਨਾ ਦਾ ਨਿਰਮਾਣ ਕੀਤਾ।ਸ਼੍ਰੀ ਜੇਨਰੇ ਆਪਣੇ ਚੰਡੀਗੜ੍ਹ ਕਾਰਜਕਾਲ ਸਮੇਂ ਸੈਕਟਰ 5 ਦੇ ਮਕਾਨ ਨੰਬਰ 57 ਵਿੱਚ ਰਹਿੰਦੇ ਰਹੇ ਸਨ ਜੋ ਕਿ ਹੁਣ ਪਿਅਰੇਜੇਨਰੇ ਅਜਾਇਬਘਰ ਵਜੋਂ ਵਿਕਸਤ ਕੀਤਾ ਗਿਆ ਹੈ ਅਤੇ ਇਸਦਾ ਉਦਘਾਟਨ 22 ਮਾਰਚ 2017 ਨੂੰ ਕੀਤਾ ਜਾਣਾ ਹੈ।[1] ਸ਼੍ਰੀ ਜੇਨਰੇ ਨੇ ਇਹ ਘਰ ਖੁਦ ਤਿਆਰ ਕੀਤਾ ਸੀ ਅਤੇ ਉਹ ਇਸ ਵਿੱਚ 1954 ਤੋਂ 1965 ਤੱਕ ਰਹੇ ਸਨ।[2]

ਤਸਵੀਰਾਂ[ਸੋਧੋ]

ਪਿਅਰੇ ਜੇਨਰੇ ਦਾ ਚੰਡੀਗੜ੍ਹ ਵਿੱਚ ਮਕਾਨ ਜੋ ਜੇਨਰੇ ਅਜਾਇਬਘਰ ਬਣਾ ਦਿੱਦਾ ਗਿਆ ਹੈ।

ਹਵਾਲੇ[ਸੋਧੋ]

ਬਾਹਾਰੀ ਕੜੀਆਂ[ਸੋਧੋ]