ਪਿਆਰਾ ਸਿੰਘ ਦਾਤਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪਿਆਰਾ ਸਿੰਘ ਦਾਤਾ
ਜਨਮ ਪ੍ਰਦੁਮਣ ਸਿੰਘ
15 ਜੁਲਾਈ, 1910
ਪਿੰਡ ਦਾਤਾ ਭੱਟ, ਤਹਿਸੀਲ ਗੁਜਰਖਾਨ, ਜ਼ਿਲ੍ਹਾ ਰਾਵਲਪਿੰਡੀ (ਬ੍ਰਿਟਿਸ਼ ਪੰਜਾਬ, ਹੁਣ ਪਾਕਿਸਤਾਨ)
ਮੌਤ 15 ਜਨਵਰੀ 2004(2004-01-15) (ਉਮਰ 93)
ਕੌਮੀਅਤ ਭਾਰਤੀ
ਨਸਲੀਅਤ ਪੰਜਾਬੀਅਤ
ਨਾਗਰਿਕਤਾ ਭਾਰਤ
ਕਿੱਤਾ ਸਾਹਿਤ ਰਚਨਾ, ਸੰਪਾਦਨ
ਵਿਧਾ ਹਾਸ-ਵਿਅੰਗ ਵਾਰਤਕ

ਪਿਆਰਾ ਸਿੰਘ ਦਾਤਾ (15 ਜੁਲਾਈ, 1910 - 15 ਜਨਵਰੀ, 2004) ਪ੍ਰਸਿਧ ਪੰਜਾਬੀ ਸਾਹਿਤਕਾਰ ਸਨ। ਉਸਨੂੰ ਹਾਸ-ਵਿਅੰਗ ਦਾ ਬਾਦਸ਼ਾਹ ਕਿਹਾ ਜਾਂਦਾ ਹੈ।[1]

ਲਿਖਤਾਂ[ਸੋਧੋ]

ਸਫਰਨਾਮਾ[ਸੋਧੋ]

 • ਮੇਰੀ ਪਰਬਤ ਯਾਤਰਾ (1963)
 • ਸੈਲਾਨੀ (1967)
 • ਸੈਲਾਨੀ ਦੀ ਪ੍ਰਦੇਸ਼ ਯਾਤਰਾ (1978)
 • ਸੈਲਾਨੀ ਦੀ ਦੇਸ ਯਾਤਰਾ (1983)
 • ਬਿਖੜੇ ਪੈਂਡੇ (1988,1992)
 • ਛੇ ਸਫ਼ਰਨਾਮੇ-ਪਾਕਿਸਤਾਨ ਯਾਤਰਾ, ਕਸ਼ਮੀਰ ਯਾਤਰਾ, ਸ੍ਰੀਲੰਕਾ ਯਾਤਰਾ, ਮਾਲਦੀਪ ਯਾਤਰਾ, ਦਿੱਲੀ ਤੋਂ ਕੰਨਿਆਕੁਮਾਰੀ, ਸਰਹਾਨ ਤੋਂ ਸਾਂਗਲਾ ਵਾਦੀ-ਟ੍ਰੈਕਿੰਗ),
 • ਮੇਰੇ ਪ੍ਰਮੁੱਖ ਸਫ਼ਰਨਾਮੇ (2000)
 • ਦੇਸ ਪ੍ਰਦੇਸ ਯਾਤਰਾ (1982)

ਜੀਵਨੀਆਂ[ਸੋਧੋ]

 • ਪਰਵਾਨੇ (1942)
 • ਵਤਨ ਦੇ ਸ਼ਹੀਦ (1942)
 • ਸ਼ਹੀਦ ਦੇਵੀ (1944)
 • ਮਹਾਰਾਜਾ ਦਲੀਪ ਸਿੰਘ (1944)
 • ਇਨਕਲਾਬੀ ਯੋਧਾ (1945)
 • ਨੇਤਾ ਜੀ ਸੁਭਾਸ਼ ਚੰਦਰ ਬੋਸ (1946)
 • 1942 ਦੇ ਬਾਗੀ ਇਨਕਲਾਬੀ
 • ਸਿੱਖ ਸ਼ਹੀਦ (1949)
 • ਦੇਸ਼ ਭਗਤ (1957)
 • ਪੰਡਿਤ ਜਵਾਹਰ ਲਾਲ ਨਹਿਰੂ (1965)
 • ਸਰਦਾਰ ਪਟੇਲ (1975)
 • ਮਹਾਬਲੀ ਬੰਦਾ ਸਿੰਘ ਬਹਾਦਰ (1986)
 • ਭੁੱਲੀਆਂ ਵਿਸਰੀਆਂ ਯਾਦਾਂ (1993, ਸਵੈਜੀਵਨੀ)
 • ਇਤਿਹਾਸ: ਸਿੱਖ ਇਤਿਹਾਸ ਦੇ ਖੂਨੀ ਪੱਤਰੇ (1946)
 • ਸਭ ਤੋਂ ਵੱਡਾ ਸਤਿਗੁਰੂ ਨਾਨਕ (1969)

ਬਾਲ ਸਾਹਿਤ[ਸੋਧੋ]

 • ਸ਼ਕਰਪਾਰੇ (1958)
 • ਜੱਗਾ ਬੋਲਿਆਂ ਦੇ ਦੇਸ਼ ਵਿਚ (1958)
 • ਆਪਣੀ ਜ਼ਬਾਨੀ (1965)
 • ਪਹਾੜੀ ਯਾਤਰਾ (1966)
 • ਜੱਗੇ ਦੀ ਪ੍ਰਦੇਸ ਯਾਤਰਾ (1968)
 • ਬੀਰ ਬਹਾਦਰ ਜੱਗੇ ਦੀ ਵਾਰਤਾ (1968)
 • ਜੱਗਾ ਦੈਤਾਂ ਦੇ ਦੇਸ਼ ਵਿਚ (1968)
 • ਜੱਗਾ ਬੌਣਿਆਂ ਦੇ ਦੇਸ਼ ਵਿਚ (1968)
 • ਜੱਗਾ ਮੇਂਗਿਆਂ ਦੇ ਦੇਸ਼ ਵਿਚ (1968)
 • ਜੱਗੇ ਦੀ ਜੇਲ੍ਹ ਯਾਤਰਾ (1968)
 • ਗੁਰੂ ਨਾਨਕ ਦੇਵ (1969)
 • ਦੋ ਇੰਜਣਾਂ ਦੀ ਕਹਾਣੀ (1969)
 • ਟੈਲੀਫੋਨ ਤੇ ਰੇਡੀਓ ਦੀ ਕਹਾਣੀ (1969)
 • ਮੋਟਰ ਗੱਡੀ ਤੇ ਹਵਾਈ ਜਹਾਜ਼ (1969)
 • ਪੈਟਰੋਲ ਤੇ ਡੀਜ਼ਲ ਦੀ ਕਹਾਣੀ (1969)
 • ਕੱਪੜਾ ਉਦਯੋਗ (1970)
 • ਕਾਗਜ਼ ਉਦਯੋਗ ਤੇ ਵਾਹੀ ਖੇਤੀ (1972)
 • ਦਿੱਲੀ ਦੀ ਸੈਰ (1990)
 • ਬੰਬਈ ਦੀ ਸੈਰ (1991)
 • ਮਦਰਾਸ ਦੀ ਸੈਰ (1993)
 • ਗੁਰੂ ਨਾਨਕ (1994)
 • ਲਾਲਾ ਲਾਜਪਤ ਰਾਏ (1994)

ਹਾਸ ਵਿਅੰਗ[ਸੋਧੋ]

 • ਅਪਰੈਲ ਫੂਲ (1951)
 • ਅਕਬਰ-ਬੀਰਬਲ ਹਾਸ ਵਿਨੋਦ (1955)
 • ਆਪ ਬੀਤੀਆਂ (1957)
 • ਦੁਰਗਤੀਆਂ (1958)
 • ਆਕਾਸ਼ਬਾਣੀ (1959)
 • ਜ਼ਿੰਦਾ ਸ਼ਹੀਦ (1960)
 • ਨਵਾਂ ਰੇਡੀਓ (1962)
 • ਮਿੱਠੀਆਂ ਟਕੋਰਾਂ (1965)
 • ਲੂਣ ਦਾ ਪਹਾੜ (1974)
 • ਵਸੀਅਤ ਨਾਮਾ (1983)
 • ਅਠਖੇਲੀਆਂ (1986)
 • ਆਪਹੁਦਰੀਆਂ (1993)
 • ਚੋਣਵੇਂ ਵਿਅੰਗ (1994)
 • ਬੇਪ੍ਰਵਾਹੀਆਂ (1997)
 • ਬਾਤਾਂ ਰਮਤੇ ਦੀਆਂ (2002)

ਸੰਪਾਦਨ[ਸੋਧੋ]

 • ਪੰਜਾਬੀ ਹਾਸ ਵਿਅੰਗ (1978)
 • ਗੁਰਬਖਸ਼ ਸਿੰਘ- ਕਲਾ ਤੇ ਸ਼ਖਸੀਅਤ (1978)
 • ਪੰਜਾਬੀ ਸਾਹਿਤ ਦੇ ਮੀਲ ਪੱਥਰ (1988)

ਅਨੁਵਾਦ[ਸੋਧੋ]

 • ਮਾਂਗਵੇਂ ਖੰਭ (1941)
 • ਫਰਾਂਸ ਦੀ ਕਹਾਣੀ (1943)
 • ਧਰਤੀ ਲਾਲੋ ਲਾਲ (1944)
 • ਲੱਛਮੀ (1954)
 • ਦੇਸ ਪ੍ਰਦੇਸ ਦੀਆਂ ਪ੍ਰੀਤ ਕਹਾਣੀਆਂ (1956)
 • ਮੇਰੀ ਪਹਿਲੀ ਪ੍ਰੀਤ ਤੇ ਹੋਰ ਕਹਾਣੀਆਂ (1958)
 • ਲੰਡਨ ਬੀ. ਜਾਨਸਨ (1965)
 • ਮਨੁੱਖ ਕਿ ਦੇਵਤਾ (1968)
 • ਭੁੱਖੜ ਵੱਛੀ ਗਲਾਬੋ (1993)

ਫੁਟਕਲ[ਸੋਧੋ]

 • ਨਰੋਆ ਜੀਵਨ (1946)
 • ਵਰਤਮਾਨ ਚਿੱਠੀ ਪੱਤਰ (1949)
 • ਇਸਤਰੀ ਸਿੱਖਿਆ (1952)
 • ਸੁਹਾਗ ਸਿੱਖਿਆ (1954)
 • ਪੰਜਾਬੀ ਵਿਆਕਰਣ ਤੇ ਲਿਖਤ ਰਚਨਾ (1956)

ਅੰਗਰੇਜ਼ੀ ਪੁਸਤਕਾਂ[ਸੋਧੋ]

 • ਗ੍ਰੇਟ ਸਿੱਖ ਮਾਰਟਾਇਰਜ਼ (Great Sikh Martyrs) (1999)
 • ਦ ਸਿੱਖ ਐਂਪਾਇਰ (The Sikh Empire) (1986)
 • ਟ੍ਰੈਜਿਕ ਟੇਲ ਆਫ਼ ਮਹਾਰਾਜਾ ਦਲੀਪ ਸਿੰਘ (Tragic Tale of Maharaja Duleep Singh) (2000)
 • ਦ ਸੇਂਟ ਸੋਲਜਰ-ਗੁਰੂ ਗੋਬਿੰਦ ਸਿੰਘ (The Saint Solider-Guru Gobind Singh) (2004)[2]

ਹਿੰਦੀ ਪੁਸਤਕਾਂ[ਸੋਧੋ]

 • ਸ੍ਰੀ ਗੁਰੂ ਗੋਬਿੰਦ ਸਿੰਘ ਜੀ (1969)
 • ਗੁਰੂ ਨਾਨਕ ਦੇਵ (1969)
 • ਨਮਕ ਕਾ ਪਹਾੜ (1970)

ਹਵਾਲੇ[ਸੋਧੋ]