ਸਮੱਗਰੀ 'ਤੇ ਜਾਓ

ਪਿਆ ਦਿ ਸੋਲੇਨੀ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪਿਆ ਦਿ ਸੋਲੇਨੀ, ਇੱਕ ਧਰਮ ਸ਼ਾਸਤਰੀ ਹੈ ਜੋ ਕੈਲੀਫੋਰਨੀਆ ਵਿੱਚ ਰੋਮਨ ਕੈਥੋਲਿਕ ਡਿਓਸਿਸ ਆਫ਼ ਓਰੈਂਜ ਦੀ ਚਾਂਸਲਰ ਵਜੋਂ ਕੰਮ ਕਰਦੀ ਹੈ।[1] ਸੋਲਨੀ ਸੰਤ ਥਾਮਸ ਐਕੁਿਨਜ਼ ਦੀ ਪੌਲੀਫਿਕਲ ਯੂਨੀਵਰਸਿਟੀ,ਐਂਜਲਿਕੁਮ ਦਾ ਇੱਕ ਅਲੂਮਨਾ ਹੈ, ਜਿੱਥੇ ਉਸ ਨੇ ਬੈਚੁਲਰ ਆਫ ਸੈਕਰੇਡ ਥੀਓਲਾਜੀ ਦੀ ਡਿਗਰੀ ਪ੍ਰਾਪਤ ਕੀਤੀ।[2] ਬਾਅਦ ਵਿੱਚ, ਉਸ ਨੇ ਰੋਮੀ ਦੇ ਪੋਨਟਿਫਿਕਲ ਯੂਨੀਵਰਸਿਟੀ ਆਫ਼ ਹੋਲੀ ਕਰਾਸ ਤੋਂ ਧਰਮ ਸ਼ਾਸਤਰ ਵਿੱਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ; ਇਸ ਕੰਮ ਲਈ, ਉਸ ਨੂੰ ਜੌਨ ਪੌਲ II ਦੁਆਰਾ ਪੇਸ਼ ਕੀਤੇ ਗਏ ਪੋਂਟੀਫਾਈਕਲ ਅਕਾਦਮੀਆਂ ਦਾ 2001 ਦਾ ਪੁਰਸਕਾਰ ਪ੍ਰਾਪਤ ਹੋਇਆ। ਡਾ. ਦਿ ਸੋਲੇਨੀ ਨੇ ਫੈਮਲੀ ਰਿਸਰਚ ਕੌਂਸਲ ਵਿੱਚ ਕੰਮ ਕੀਤਾ ਹੈ।

ਉਸ ਦਾ ਕੰਮ ਦ ਵਾਲ ਸਟਰੀਟ ਜਰਨਲ, ਦ ਵਾਸ਼ਿੰਗਟਨ ਪੋਸਟ,[3] ਅਤੇ ਨੈਸ਼ਨਲ ਕੈਥੋਲਿਕ ਰਿਪੋਰਟਰ ਵਿੱਚ ਛਾਪਿਆ ਗਿਆ, ਅਤੇ ਉਸ ਨੂੰ ਸੀ.ਐਮ.ਐਨ, ਏ.ਬੀ.ਸੀ ਨਿਊਜ਼ ਅਤੇ ਹੋਰ ਕਈ ਟੈਲੀਵਿਜ਼ਨ ਪ੍ਰੋਗਰਾਮ ਵਿੱਚ ਦੇਖਿਆ ਗਿਆ।  

ਹਵਾਲੇ

[ਸੋਧੋ]
  1. Bishop Kevin W. Vann Appoints Pia de Solenni, SThD as Chancellor of the Diocese of Orange (Press release). 
  2. "Pia de Solenni". catholic.com. Catholic Answers.
  3. de Solenni, Pia (2005-03-24). "Our Role in The Church". The Washington Post. p. B3. Retrieved 2010-12-04.

ਬਾਹਰੀ ਲਿੰਕ

[ਸੋਧੋ]