ਸਮੱਗਰੀ 'ਤੇ ਜਾਓ

ਪਿਉ ਦੀ ਧੀ (ਨਾਵਲ)

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਪਿਉ ਦੀ ਧੀ
ਲੇਖਕਪ੍ਰਿੰਸੀਪਲ ਬਲਵਿੰਦਰ ਸਿੰਘ ਫਤਹਿਪੁਰੀ
ਦੇਸ਼ਭਾਰਤ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਕਆਜ਼ਾਦ ਬੁੱਕ ਡਿਪੂ, ਹਾਲ ਬਜ਼ਾਰ, ਅੰਮ੍ਰਿਤਸਰ
ਮੀਡੀਆ ਕਿਸਮਪ੍ਰਿੰਟ
ਸਫ਼ੇ150

ਪਿਉ ਦੀ ਧੀ ਇੱਕ ਪੰਜਾਬੀ ਨਾਵਲ ਹੈ ਜੋ ਕਿ ਪ੍ਰਿੰਸੀਪਲ ਬਲਵਿੰਦਰ ਸਿੰਘ ਫਤਿਹਪੁਰੀ ਦਾ ਲਿਖਿਆ ਹੋਇਆ ਹੈ।[1]

ਸੰਖੇਪ ਵਿੱਚ ਜਾਣਕਾਰੀ

[ਸੋਧੋ]

ਇਹ ਨਾਵਲ ਸਮਾਜੀ ਯਥਾਰਥ ਦੀ ਇੱਕ ਕਹਾਣੀ ਪੇਸ਼ ਕਰਦਾ ਹੈ। ਲੇਖਕ ਨੇ 8 ਕਾਂਡਾਂ ਵਿੱਚ ਵੰਡੇ ਇਸ ਨਾਵਲ ਵਿੱਚ ਭਾਰਤ-ਪਾਕਿ ਵੰਡ ਵੇਲੇ ਡੁੱਲ੍ਹੇ ਖੂਨ ਅਤੇ ਚੱਲੀ ਫ਼ਿਰਕੂ ਹਨ੍ਹੇਰੀ ਤੋਂ ਦੇਸ਼ ਆਜ਼ਾਦ ਹੋਣ ਤੋਂ ਬਾਅਦ ਰਾਜ ਕਰਦੀਆਂ ਪਾਰਟੀਆਂ ਦੇ ਕਿਰਦਾਰ, ਭ੍ਰਿਸ਼ਟਾਚਾਰ ਅਤੇ ਧੱਕੇਸਾਹੀ ਖ਼ਿਲਾਫ ਬਹੁਤ ਹੀ ਸਲੀਕੇ ਨਾਲ ਨਾਵਲ ਦੀ ਕਤਾਰਬੰਦੀ ਕੀਤੀ ਹੈ। ਵੰਡ ਵੇਲੇ ਸੰਗਰਾਮੀ ਲੋਕਾਂ ਤੇ ਖਾਲ ਕਰਕੇ ਕਮਿਊਨਿਸਟ ਪਾਰਟੀਆਂ ਦੇ ਚਰਿੱਤਰ ਨੂੰ ਉਘਾੜਿਆ ਹੈ।
ਵੰਡ ਵੇਲੇ ਕਮਿਊਨਿਸਟ ਪਰਿਵਾਰ ਜੁਝਾਰ ਸਿੰਘ ਦੇ ਘਰ ਪੈਦਾ ਹੋਈ ਲੜਕੀ ਦਲੇਰ ਕੌਰ ਦੀ ਸੰਘਰਸ਼ਮਈ ਜਿੰਦਗੀ ਨੂੰ ਲੋਕ ਹਿੱਤਾਂ ਲਈ ਪੇਸ਼ ਕੀਤਾ ਗਿਆ ਹੈ।

ਹਵਾਲੇ

[ਸੋਧੋ]

ਬਾਹਰੀ ਕੜੀਆਂ

[ਸੋਧੋ]