ਪਿਊਰਟੋ ਰੀਕਨ ਇੰਡਿਪੈਂਡੈਂਸ ਪਾਰਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ


ਪਿਊਰਟੋ ਰੀਕਨ ਇੰਡੀਪੈਨਡੈਂਸ ਪਾਰਟੀ(ਸਪੈਨਿਸ਼ ਬੋਲੀ ਵਿਚ:partido Independentista Puertorriqueno) ਇੱਕ ਪਿਊਰਟੋ ਰੀਕਾ ਦੀ ਸਿਆਸੀ ਪਾਰਟੀ ਹੈ ਜੋ ਕਿ ਪਿਊਰਟੋ ਰੀਕਾ ਦੀ ਅਜ਼ਾਦੀ ਲਈ ਜਦੋਜਹਿਦ ਕਰ ਰਹੀ ਹੈ। ਇਹ ਉਥੌਂ ਦੀਆਂ 3 ਮੁਖ ਪਾਰਟੀਆਂ ਵਿਚੌਂ ਇੱਕ ਹੈ ਅਤੇ ਰਜਿਸਟਰਡ ਪਾਰਟੀਆਂ ਵਿੱਚ ਪੁਰਾਣੇ ਹੋਣ ਵਿੱਚ ਦੂਜੇ ਨੰਬਰ ਤੇ ਹੈ।

{{{1}}}