ਪਿਕਸਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ
ਤਸਵੀਰ ਵਿੱਚ ਅਸਲ ਆਕਾਰ ਦੇ ਅਕਸ ਦਾ ਇਕ ਵਿਸ਼ੇਸ਼ ਹਿੱਸਾ ਬਹੁਤ ਬੜਾ ਕਰ ਕੇ ਦਿਖਾਇਆ ਗਿਆ ਹੈ, ਜਿਸ ਵਿੱਚ ਅਕਸ ਦੇ ਅੰਸ਼ਾਂ ਨੂੰ ਛੋਟੇ ਛੋਟੇ ਵਰਗਾਂ ਵਜੋਂ ਦਿਖਾਇਆ ਜਾ ਸਕਦਾ ਹੈ।

ਪਿਕਸਲ ਕਿਸੇ ਕੰਪਿਊਟਰ ਸਕਰੀਨ (ਜਾਂ ਇਸੇ ਤਰ੍ਹਾਂ ਦੇ ਹੋਰ ਸਕਰੀਨ ਉੱਤੇ) ਬਨਣ ਵਾਲੇ ਡਿਜ਼ੀਟਲ ਚਿੱਤਰ ਦੀ ਸਭ ਤੋਂ ਛੋਟੀ ਭੌਤਿਕ ਇਕਾਈ ਜਾਂ ਬਿਲਡਿੰਗ ਬਲਾਕ ਨੂੰ ਕਹਿੰਦੇ ਹਨ।[1] dots, or picture element[2]ਕਿੰਨਾ ਵੀ ਮੁਸ਼ਕਲ ਚਿੱਤਰ, ਬਿੰਬ ਜਾਂ ਫੋਟੋ ਹੋਵੇ ਪਿਕਸਲਾਂ ਤੋਂ ਹੀ ਬਣਿਆ ਹੁੰਦਾ ਹੈ।

ਹਵਾਲੇ[ਸੋਧੋ]

  1. Foley, J. D.; Van Dam, A. (1982). Fundamentals of Interactive Computer Graphics. Reading, MA: Addison-Wesley. ISBN 0201144689. 
  2. Rudolf F. Graf (1999). Modern Dictionary of Electronics. Oxford: Newnes. p. 569. ISBN 0-7506-4331-5.