ਪਿਤਰਾਂ ਦੀ ਪੂਜਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਮੋਏ ਪਿਤਰਾਂ ਨੂੰ ਖੁਸ਼ ਕਰਨ ਲਈ ਉਸ ਦੇ ਪਰਿਵਾਰ ਵਲੋਂ ਸਰਾਧ ਕੀਤੇ ਜਾਂਦੇ ਹਨ। ਪਰਿਵਾਰ ਵਲੋਂ ਬ੍ਰਾਹਮਨਾਂ ਨੂੰ ਭੋਜਨ ਖੁਆਇਆ ਜਾਂਦਾ ਹੈ ਅਤੇ ਮ੍ਰਿਤਕ ਦੇ ਨਾਂ ਤੇ ਉਹਨਾਂ ਨੂੰ ਪੁਸ਼ਾਕ ਦਿੱਤੀ ਜਾਂਦੀ ਹੈ ਹੋਰ ਕਈ ਪ੍ਰਕਾਰ ਦੀ ਸਮਗਰੀ ਵੀ ਦਿੱਤੀ ਜਾਂਦੀ ਹੈ।[1]

ਹਵਾਲੇ[ਸੋਧੋ]

  1. ਪ੍ਰੋ.ਬਲਵੀਰ ਸਿੰਘ ਪੂਨੀ (2014). ਪਿਤਰਾਂ ਦੀ ਪੂਜਾ. ਵਾਰਿਸ਼ ਸ਼ਾਹ ਫ਼ਉਡੇਸ਼ਨ,ਅੰਮ੍ਰਿਤਸਰ. p. 112. ISBN 978-81-7856-200-1.