ਪਿਰਥੀ ਸਿੰਘ ਬਰਾੜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਿਰਥੀ ਸਿੰਘ ਬਰਾੜ (ਜਨਮ 1 ਜਨਵਰੀ 1946) ਪੰਜਾਬ, ਭਾਰਤ ਦਾ ਕਬੱਡੀ ਖਿਡਾਰੀ, ਕਬੱਡੀ ਕੋਚ ਅਤੇ ਖੇਡ ਲੇਖਕ ਹੈ।

ਜੀਵਨੀ[ਸੋਧੋ]

ਪਿਰਥੀ ਸਿੰਘ ਦਾ ਜਨਮ 1 ਜਨਵਰੀ 1946 ਨੂੰ ਪਿੰਡ ਸੋਥਾ (ਜਿ਼ਲ੍ਹਾ ਮੁਕਤਸਰ ਸਾਹਿਬ) ਵਿਚ ਜਗੀਰ ਸਿੰਘ ਅਤੇ ਗੋਬਿੰਦ ਕੌਰ ਦੇ ਪਰਿਵਾਰ ਵਿੱਚ ਹੋਇਆ। ਉਸ ਨੇ ਪ੍ਰਾਇਮਰੀ ਸੋਥੇ ਤੋਂ ਅਤੇ ਦਸਵੀਂ ਰੁਪਾਣੇ ਤੋਂ ਕੀਤੀ। ਕਾਲਜ ਪੜ੍ਹਾਈ ਸਰਕਾਰੀ ਕਾਲਜ ਮੁਕਤਸਰ ਅਤੇ ਫਿਰ ਸਪੋਰਟਸ ਕਾਲਜ ਜਲੰਧਰ ਤੋਂ ਕੀਤੀ। ਇਸ ਸਮੇਂ ਦੌਰਾਨ ਪੰਜਾਬ ਦੇ ਕਬੱਡੀ ਹਲਕਿਆਂ ਵਿਚ ਉਸ ਦੀ ਧਾਂਕ ਬੈਠ ਚੁੱਕੀ ਸੀ।[1]

ਹਵਾਲੇ[ਸੋਧੋ]

  1. Service, Tribune News. "ਕੋਚ ਤੇ ਖੇਡ ਲੇਖਕ ਪਿਰਥੀ ਸਿੰਘ ਬਰਾੜ". Tribuneindia News Service. Retrieved 2023-05-19.