ਪਿੰਡੋਰੀ ਕਲਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪਿੰਡੋਰੀ ਕਲਾਂ ਪਾਕਿਸਤਾਨੀ ਪੰਜਾਬ ਦੀ ਵਜ਼ੀਰਾਬਾਦ ਤਹਿਸੀਲ, ਗੁਜਰਾਂਵਾਲਾ ਜ਼ਿਲ੍ਹਾ, ਵਿੱਚ ਛੋਟਾ ਪਿੰਡ ਹੈ। [1]

ਜਨਸੰਖਿਆ[ਸੋਧੋ]

ਪਿੰਡੋਰੀ ਕਲਾਂ ਦੀ ਆਬਾਦੀ 3700 ਤੋਂ ਵੱਧ ਹੈ। ਇਹ ਗੁਜਰਾਂਵਾਲਾ ਸ਼ਹਿਰ ਤੋਂ ਲਗਭਗ 26 ਕਿਲੋਮੀਟਰ ਉੱਤਰ ਪੱਛਮ ਵਿੱਚ ਹੈ। ਕਾਰਗੋ ਡਿਲੀਵਰੀ ਲਈ ਪਾਕਿਸਤਾਨ ਪੋਸਟ ਪਿੰਡ ਵਿੱਚ ਸਰਗਰਮ ਹੈ। [2] ਪਿੰਡ ਵਿੱਚ ਸਰਕਾਰੀ ਹਸਪਤਾਲ ਅਤੇ ਹੋਰ ਸਾਰੀਆਂ ਬੁਨਿਆਦੀ ਸਹੂਲਤਾਂ ਮਿਲ਼ਦੀਆਂ ਹਨ।

ਸਿੱਖਿਆ[ਸੋਧੋ]

ਪਿੰਡ ਵਿੱਚ ਇੱਕ ਸਰਕਾਰੀ ਸਕੂਲ ਹੈ। [3] ਉੱਚ-ਪੱਧਰੀ ਸਿੱਖਿਆ ਲਈ ਕੁਝ ਵਿਦਿਆਰਥੀ ਕਾਲਸਕੇ ਚੀਮਾ ਅਤੇ ਕੁਝ ਅਹਿਮਦ ਨਗਰ ਚੱਠਾ ਅਤੇ ਯੂਨੀਵਰਸਿਟੀ ਪੱਧਰ ਦੀ ਸਿੱਖਿਆ ਲਈ ਗੁਜਰਾਂਵਾਲਾ ਅਤੇ ਗੁਜਰਾਤ, ਪਾਕਿਸਤਾਨ ਜਾਂਦੇ ਹਨ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Garren, William R. (1983). Gazetteer of Pakistan: Names Approved by the United States Board on Geographic Names (in ਅੰਗਰੇਜ਼ੀ). Defense Mapping Agency.
  2. Department, Pakistan Post Office (1974). List of Post Offices in Pakistan, Corrected Up to 31-5-74 (in ਅੰਗਰੇਜ਼ੀ). Director General of Pakistan Post Office.
  3. "Punjab School Support Program". open.punjab.gov.pk. Retrieved 2020-05-03.[permanent dead link]