ਪਿੱਛਲਝਾਤ (ਬਿਰਤਾਂਤ)
ਦਿੱਖ
ਪਿੱਛਲਝਾਤ ਚੱਲ ਰਹੀ ਕਥਾ ਵਿੱਚ ਪਹਿਲਾਂ ਵਾਪਰੀ ਕਿਸੇ ਗੱਲ ਨੂੰ ਯਾਦ ਕਰਨਾ ਜਾਂ ਬਿਆਨ ਕਰਨ ਨੂੰ ਕਿਹਾ ਜਾਂਦਾ ਹੈ।[1] ਇਸ ਦੇ ਉਲਟ ਅੱਗਲਝਾਤ ਭਵਿੱਖ ਵਿੱਚ ਹੋਣ ਵਾਲਿਆਂ ਘਟਨਾਵਾਂ ਵੱਲ ਸੰਕੇਤ ਦਿੰਦਾ ਹੈ।[2] ਇਹਨਾਂ ਦੋਵੇਂ ਬਿਰਤਾਂਤਕ ਜੁਗਤਾਂ ਦੀ ਵਰਤੋਂ ਬਿਰਤਾਂਤ ਵਿੱਚ ਰਹੱਸ ਪੈਦਾ ਕਰਨ, ਪਾਤਰ ਚਿਤਰਣ ਅਤੇ ਬਿਰਤਾਂਤ ਨੂੰ ਬਹੁ-ਪਾਸਾਰੀ ਬਣਾਉਣ ਲਈ ਕੀਤੀ ਜਾਂਦੀ ਹੈ। ਸਾਹਿਤ ਵਿੱਚ, ਅੰਦਰੂਨੀ ਪਿੱਛਲਝਾਤ ਬਿਰਤਾਂਤ ਦੇ ਵਿੱਚਲੀ ਕਿਸੇ ਪਹਿਲਾਂ ਦੀ ਘਟਨਾ ਵੱਲ ਪਿੱਛਲਝਾਤ ਹੁੰਦਾ ਹੈ ਅਤੇ ਬਾਹਰੀ ਪਿੱਛਲਝਾਤ ਬਿਰਤਾਂਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਕਿਸੇ ਘਟਨਾ ਵੱਲ ਪਿੱਛਲਝਾਤ ਹੁੰਦਾ ਹੈ।[3]
ਹਵਾਲੇ
[ਸੋਧੋ]- ↑ Pavis, Shantz (1998). Dictionary of the Theatre: Terms, Concepts, and Analysis. University of Toronto Press. p. 151. ISBN 0802081630.
- ↑ http://www.thefreedictionary.com/flash-forward
- ↑ Jung (2010). Narrating Violence in Post-9/11 Action Cinema: Terrorist Narratives, Cinematic Narration, and Referentiality. VS Verlag für Sozialwissenschaften. p. 67. ISBN 3531926020.