ਢੂੰਹੀ
ਦਿੱਖ
(ਪਿੱਠ ਤੋਂ ਮੋੜਿਆ ਗਿਆ)
| ਢੂੰਹੀ ਕੰਡ ਪਿੱਠ | |
|---|---|
ਮਨੁੱਖੀ ਢੂੰਹੀ ਦੀ ਤਸਵੀਰ | |
ਸੀਨੇ ਅਤੇ ਮੋਢੇ ਦੀ ਪਿਛਲੀ ਦਿੱਖ | |
| ਜਾਣਕਾਰੀ | |
| ਪਛਾਣਕਰਤਾ | |
| ਲਾਤੀਨੀ | dorsum humanum |
| MeSH | D001415 |
| TA98 | A01.1.00.018 A01.2.05.001 |
| TA2 | 135 |
| FMA | 14181 |
| ਸਰੀਰਿਕ ਸ਼ਬਦਾਵਲੀ | |
ਢੂੰਹੀ ਜਾਂ ਕੰਡ ਜਾਂ ਪਿੱਠ ਮਨੁੱਖੀ ਸਰੀਰ ਦਾ ਇੱਕ ਵੱਡਾ ਪਿਛਲਾ ਹਿੱਸਾ ਹੁੰਦਾ ਹੈ ਜੋ ਚਿੱਤੜਾਂ ਦੇ ਸਿਖਰ ਤੋਂ ਲੈ ਕੇ ਧੌਣ ਅਤੇ ਮੋਢਿਆਂ ਤੱਕ ਫੈਲਿਆ ਹੁੰਦਾ ਹੈ। ਇਹ ਛਾਤੀ ਤੋਂ ਪੁੱਠੇ ਪਾਸੇ ਦਾ ਤਲ ਹੈ ਜੀਹਦੀ ਲੰਬਾਈ ਰੀੜ੍ਹ ਦੀ ਹੱਡੀ ਤੋਂ ਪਤਾ ਲੱਗਦੀ ਹੈ ਅਤੇ ਇਹਦੀ ਚੌੜਾਈ ਨੂੰ ਪਸਲੀਆਂ ਅਤੇ ਮੋਢੇ ਸਹਾਰਾ ਦਿੰਦੇ ਹਨ।
ਵਿਕੀਮੀਡੀਆ ਕਾਮਨਜ਼ ਉੱਤੇ ਢੂੰਹੀਆਂ ਨਾਲ ਸਬੰਧਤ ਮੀਡੀਆ ਹੈ।
| ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |