ਪੀਟ ਸੈਮਪਰਾਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਪੀਟ ਸੈਮਪਰਾਸ
Pete Sampras crop.jpg
ਦੇਸ਼ ਅਮਰੀਕਾ
ਰਹਾਇਸ਼ ਕੈਲੀਫੋਰਨੀਆ
ਜਨਮ (1971-08-12)ਅਗਸਤ 12, 1971
ਪੋਟੋਮੈਕ, ਮੈਰੀਲੈਂਡ
ਕੱਦ 1.85 m (6 ft 1 in)
ਭਾਰ 170 lb (77 kg)
ਪ੍ਰੋਫੈਸ਼ਨਲ ਖੇਡਣਾ ਕਦੋਂ ਸ਼ੁਰੂ ਕੀਤਾ 1988
ਸਨਿਅਾਸ 2002
ਅੰਦਾਜ਼ Right-handed (one-handed backhand)
ਇਨਾਮ ਦੀ ਰਾਸ਼ੀ

$43,280,489

Int. Tennis HOF 2007 (member page)
ਸਿੰਗਲ
ਕਰੀਅਰ ਰਿਕਾਰਡ 762–222 (77.43%)
ਕਰੀਅਰ ਟਾਈਟਲ 64
ਸਭ ਤੋਂ ਵੱਧ ਰੈਂਕ No. 1 (April 12, 1993)
ਗ੍ਰੈਂਡ ਸਲੈਮ ਟੂਰਨਾਮੈਂਟ
ਆਸਟ੍ਰੇਲੀਅਨ ਓਪਨ W (1994, 1997)
ਫ੍ਰੈਂਚ ਓਪਨ SF (1996)
ਵਿੰਬਲਡਨ ਟੂਰਨਾਮੈਂਟ W (1993, 1994, 1995, 1997, 1998, 1999, 2000)
ਯੂ. ਐਸ. ਓਪਨ W (1990, 1993, 1995, 1996, 2002)
ਟੂਰਨਾਮੈਂਟ
ਏਟੀਪੀ ਵਿਸ਼ਵ ਟੂਰ W (1991, 1994, 1996, 1997, 1999)
ਉਲੰਪਿਕ ਖੇਡਾਂ 3R (1992)
ਡਬਲ
ਕੈਰੀਅਰ ਰਿਕਾਰਡ 64–70 (47.76%)
ਕੈਰੀਅਰ ਟਾਈਟਲ 2
ਉਚਤਮ ਰੈਂਕ No. 27 (February 12, 1990)
ਗ੍ਰੈਂਡ ਸਲੈਮ ਡਬਲ ਨਤੀਜੇ
ਆਸਟ੍ਰੇਲੀਅਨ ਓਪਨ 2R (1989)
ਫ੍ਰੈਂਚ ਓਪਨ 2R (1989)
ਵਿੰਬਲਡਨ ਟੂਰਨਾਮੈਂਟ 3R (1989)
ਯੂ. ਐਸ. ਓਪਨ 1R (1988, 1989, 1990)
ਟੀਮ ਮੁਕਾਬਲੇ
ਡੇਵਿਸ ਕੱਪ W (1992, 1995)
Last updated on: January 23, 2012.


ਪੀਟ ਸੈਮਪ੍ਰਾਸ (/ˈsæmprəs/; ਜਨਮ: 12 ਅਗਸਤ 1971)ਇੱਕ ਰਿਟਾਇਰਡ ਟੈਨਿਸ ਖਿਡਾਰੀ ਹੈ ਜੋ ਕਿ ਦੁਨੀਆਂ ਵਿੱਚ ਪਹਿਲੇ ਨੰਬਰ ਦਾ ਖਿਡਾਰੀ ਸੀ। ਇਸਨੇ ਆਪਣੇ 14 ਸਾਲਾਂ ਦੇ ਕਰੀਅਰ ਵਿੱਚ 14 ਗ੍ਰੈਂਡ ਸਲੈਮ ਸਿੰਗਲ ਟਾਈਟਲ ਜਿੱਤੇ ਅਤੇ ਇਹ ਟੈਨਿਸ ਦੇ ਇਤਿਹਾਸ ਦੇ ਸਭ ਤੋਂ ਮਹਾਨ ਖਿਡਾਰੀਆਂ ਵਜੋਂ ਜਾਣਿਆ ਜਾਂਦਾ ਹੈ।