ਪੀਰ ਮਹਿਲ ਤਹਿਸੀਲ
ਦਿੱਖ
تحصیل پیرمحل | |
---|---|
ਪੀਰ ਮਹਿਲ ਤਹਿਸੀਲ | |
ਦੇਸ਼ | ਪਾਕਿਸਤਾਨ |
Province | ਪੰਜਾਬ |
ਸਥਾਪਨਾ | 1 ਫਰਵਰੀ 2013 |
ਆਬਾਦੀ (1998) | |
• ਕੁੱਲ | 2,25,000 |
• Estimate (2010) | 5,00,000 |
ਸਮਾਂ ਖੇਤਰ | ਯੂਟੀਸੀ+5 (PST) |
Calling code | 046 |
ਪਿੰਡਾਂ ਦੀ ਗਿਣਤੀ | 133 |
ਯੂਨੀਅਨ ਕਾਊਂਸਿਲਾਂ ਦੀ ਗਿਣਤੀ | 17 |
ਪੀਰ ਮਹਿਲ ਤਹਿਸੀਲ (تحصیل پیرمحل) ਪਾਕਿਸਤਾਨੀ ਸੂਬੇ ਪੰਜਾਬ ਦੇ ਟੋਬਾ ਟੇਕ ਸਿੰਘ ਜ਼ਿਲ੍ਹਾ ਵਿੱਚ ਪੈਂਦੀ ਹੈ। ਪੀਰ ਮਹਿਲ ਤਹਿਸੀਲ ਦੀ ਰਾਜਧਾਨੀ ਪੀਰ ਮਹਿਲ ਸ਼ਹਿਰ ਹੈ।
ਪ੍ਰਮੁੱਖ ਬੰਦੇ
[ਸੋਧੋ]- ਮੁਹੰਮਦ ਸਰਵਰ, ਸਾਬਕਾ ਗਵਰਨਰ, ਪੰਜਾਬ
- ਖ਼ਲੀਲ ਉਰ ਰਹਿਮਾਨ ਰਮਦੇ, ਪਾਕਿਸਤਾਨ ਸੁਪਰੀਮ ਕੋਰਟ ਦਾ ਸਾਬਕਾ ਜੱਜ