ਪੁਰਾਣਾ ਕਿਲ੍ਹਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਪੁਰਾਣਾ ਕਿਲਾ ਤੋਂ ਰੀਡਿਰੈਕਟ)
ਪੁਰਾਣਾ ਕਿਲਾ, ਅਤੇ ਝੀਲ, ਦਿੱਲੀ
ਪੁਰਾਣਾ ਕਿਲਾ, ਰਾਸ਼ਟਰੀ ਚਿੜੀਆ ਘਰ, ਦਿੱਲੀ ਤੋਂ ਝਲਕ

ਪੁਰਾਣਾ ਕਿਲਾ (ਹਿੰਦੀ: पुराना क़िला, ਉਰਦੂ: پُرانا قلعہ‎ ਨਵੀਂ ਦਿੱਲੀ ਵਿੱਚ ਜਮੁਨਾ ਨਦੀ ਦੇ ਕਿਨਾਰੇ ਸਥਿਤ ਪ੍ਰਾਚੀਨ ਦੀਨਾ-ਪਨਾਹ ਨਗਰ ਦਾ ਆਂਤਰਿਕ ਕਿਲਾ ਹੈ। ਇਸ ਕਿਲੇ ਦਾ ਪੁਨਰ-ਨਿਰਮਾਣ ਸ਼ੇਰ ਸ਼ਾਹ ਸੂਰੀ ਨੇ ਆਪਣੇ ਸ਼ਾਸਨ ਕਾਲ ਵਿੱਚ 1538 ਤੋਂ 1545 ਦੇ ਵਿੱਚ ਕਰਵਾਇਆ ਸੀ। ਕਿਲੇ ਦੇ ਤਿੰਨ ਵੱਡੇ ਦਵਾਰ ਹਨ ਅਤੇ ਇਸ ਦੀਆਂ ਵਿਸ਼ਾਲ ਦੀਵਾਰਾਂ ਹਨ। ਇਸ ਦੇ ਅੰਦਰ ਇੱਕ ਮਸਜਦ ਹੈ ਜਿਸ ਵਿੱਚ ਦੋ ਤਲੀ ਅਸ਼ਟਭੁਜੀ ਖੰਭਾ ਹੈ। ਹਿੰਦੂ ਸਾਹਿਤ ਦੇ ਅਨੁਸਾਰ ਇਹ ਕਿਲਾ ਇੰਦਰਪ੍ਰਸਥ ਦੇ ਸਥਾਨ ਉੱਤੇ ਹੈ ਜੋ ਪਾਂਡਵਾਂ ਦੀ ਵਿਸ਼ਾਲ ਰਾਜਧਾਨੀ ਹੁੰਦੀ ਸੀ।

ਗੈਲਰੀ[ਸੋਧੋ]