ਪੁਰਾਣਾ ਕਿਲ੍ਹਾ

ਪੁਰਾਣਾ ਕਿਲਾ (ਹਿੰਦੀ: पुराना क़िला, ਉਰਦੂ: پُرانا قلعہ ਨਵੀਂ ਦਿੱਲੀ ਵਿੱਚ ਜਮੁਨਾ ਨਦੀ ਦੇ ਕਿਨਾਰੇ ਸਥਿਤ ਪ੍ਰਾਚੀਨ ਦੀਨਾ-ਪਨਾਹ ਨਗਰ ਦਾ ਆਂਤਰਿਕ ਕਿਲਾ ਹੈ। ਇਸ ਕਿਲੇ ਦਾ ਪੁਨਰ-ਨਿਰਮਾਣ ਸ਼ੇਰ ਸ਼ਾਹ ਸੂਰੀ ਨੇ ਆਪਣੇ ਸ਼ਾਸਨ ਕਾਲ ਵਿੱਚ 1538 ਤੋਂ 1545 ਦੇ ਵਿੱਚ ਕਰਵਾਇਆ ਸੀ। ਕਿਲੇ ਦੇ ਤਿੰਨ ਵੱਡੇ ਦਵਾਰ ਹਨ ਅਤੇ ਇਸ ਦੀਆਂ ਵਿਸ਼ਾਲ ਦੀਵਾਰਾਂ ਹਨ। ਇਸ ਦੇ ਅੰਦਰ ਇੱਕ ਮਸਜਦ ਹੈ ਜਿਸ ਵਿੱਚ ਦੋ ਤਲੀ ਅਸ਼ਟਭੁਜੀ ਖੰਭਾ ਹੈ। ਹਿੰਦੂ ਸਾਹਿਤ ਦੇ ਅਨੁਸਾਰ ਇਹ ਕਿਲਾ ਇੰਦਰਪ੍ਰਸਥ ਦੇ ਸਥਾਨ ਉੱਤੇ ਹੈ ਜੋ ਪਾਂਡਵਾਂ ਦੀ ਵਿਸ਼ਾਲ ਰਾਜਧਾਨੀ ਹੁੰਦੀ ਸੀ।
ਗੈਲਰੀ[ਸੋਧੋ]
-
ਮਗ਼ਰਿਬੀ ਦਰਵਾਜ਼ਾ ਯਾਨੀ ਬੜਾ ਦਰਵਾਜ਼ਾ ਮੌਜੂਦਾ ਅਹਿਮ ਐਂਟਰੀ
-
ਪੁਰਾਣਾ ਕਿਲਾ ਦੇ ਬਾਹਰ ਝੀਲ
-
ਬਾਉਲ਼ੀ
-
ਬੜੀ ਬਾਹਰੀ ਦੀਵਾਰ
-
ਕਲਾ-ਏ-ਕੁਹਨਾ ਮਸਜਿਦ (ਐਂਟਰੀ)
-
ਕਲਾ-ਏ-ਕੁਹਨਾ ਮਸਜਿਦ ਦੇ ਪਿੱਛੇ
-
ਉੱਤਰੀ ਦਰਵਾਜ਼ਾ
-
ਉੱਤਰੀ ਦਰਵਾਜ਼ਾ
-
ਦੱਖਣੀ ਦਰਵਾਜ਼ਾ
-
ਪੁਰਾਣਾ ਕਿਲ੍ਹਾ ਦੇ ਨੇੜੇ ਖ਼ੈਰਉਲ ਮਨਾਜ਼ਲ ਮਸਜਿਦ ਅਤੇ ਮਦੱਰਸਾ
![]() | ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |