ਸਮੱਗਰੀ 'ਤੇ ਜਾਓ

ਪੁਰਾਣੀ ਦ੍ਰਾਵਿੜੀ ਭਾਸ਼ਾ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੁਰਾਣੀ ਦ੍ਰਾਵਿਡ਼ ਭਾਸ਼ਾ ਭਾਰਤੀ ਉਪ ਮਹਾਂਦੀਪ ਦੀ ਮੂਲ ਦ੍ਰਾਵਿਡ਼ੀ ਭਾਸ਼ਾਵਾਂ ਦੇ ਆਮ ਪੂਰਵਜਾਂ ਦਾ ਭਾਸ਼ਾਈ ਪੁਨਰ ਨਿਰਮਾਣ ਹੈ।[1] ਇਹ ਮੰਨਿਆ ਜਾਂਦਾ ਹੈ ਕਿ ਇਹ ਦੇ ਵਿੱਚੋਂ ਪੁਰਾਣੀ-ਉੱਤਰੀ ਦ੍ਰਾਵਿਡ਼ੀ, ਕੇਂਦਰੀ ਦ੍ਰਾਵਿਡ਼ੀ ਅਤੇ ਦੱਖਣੀ ਦ੍ਰਾਵਿਡ਼ੀ ਨਿਕਲੀਆਂ ਸਨ । ਜਦੋਂ ਇਹ ਅਤੇ ਕਿੱਥੇ ਬੋਲੀ ਜਾਂਦੀ ਸੀ ਦਾ ਸਾਨੂੰ ਅਜੇ ਨਹੀਂ ਪਤਾ ਹੈ । [2]

  1. Andronov 2003.
  2. Krishnamurti 2003.