ਸਮੱਗਰੀ 'ਤੇ ਜਾਓ

ਪੁਲਿਸ ਦੁਆਰਾ ਹੱਥ ਪਾਉਣ ਯੋਗ ਅਪਰਾਧ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਪੁਲਿਸ ਦੁਆਰਾ ਹੱਥ ਪਾਉਣ ਯੋਗ ਅਪਰਾਧਜਾਬਤਾ ਫੋਜਦਾਰੀ ਸੰਘਤਾ 1973 ਦੇ ਪਹਿਲੇ ਅਧਿਆਈ ਦੀ ਧਾਰਾ 2 ਵਿੱਚ ਪੁਲਿਸ ਦੁਆਰਾ ਹੱਥ ਪਾਉਣ ਯੋਗ ਅਪਰਾਧ ਬਾਰੇ ਦਸਿਆ ਗਿਆ ਹੈ .ਇਸ ਵਿੱਚ ਪੁਲਿਸ ਅਫ਼ਸਰ ਦੁਆਰਾ ਅਪਰਾਧੀ ਨੂੰ ਬਿਨਾ ਵਰੰਟ ਤੋ ਗਿਰਫਤਾਰ ਕੀਤਾ ਜਾ ਸਕਦਾ ਹੈ। ਇਸ ਤਰ੍ਰਾ ਆਮ ਤੋਰ ਗੰਭੀਰ ਅਪਰਾਧਾ ਵਿੱਚ ਹੁੰਦਾ ਹੈ। ਭਾਰਤੀ ਸੰਘਤਾ ਵਿਧਾਨ ਦੀ ਧਾਰਾ 121,124,302,304,379 ਅਤੇ 384 ਇਸ ਵਿੱਚ ਅਪਰਾਧ ਸ਼ਾਮਿਲ ਹਨ .

ਹਵਾਲੇ

[ਸੋਧੋ]