ਸਮੱਗਰੀ 'ਤੇ ਜਾਓ

ਪੂਰਣਾ ਜੰਕਸ਼ਨ ਰੇਲਵੇ ਸਟੇਸ਼ਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਪੂਰਨਾ ਜੰਕਸ਼ਨ ਰੇਲਵੇ ਸਟੇਸ਼ਨ ਮਹਾਰਾਸ਼ਟਰ ਦੇ ਪਰਭਣੀ ਜ਼ਿਲ੍ਹੇ ਦਾ ਇੱਕ ਮੁੱਖ ਰੇਲਵੇ ਸਟੇਸ਼ਨ ਹੈ। ਇਸਦਾ ਕੋਡ PAU ਹੈ। ਇਹ ਪੂਰਨਾ ਸ਼ਹਿਰ ਦੀ ਸੇਵਾ ਕਰਦਾ ਹੈ। ਸਟੇਸ਼ਨ ਦੇ ਚਾਰ ਪਲੇਟਫਾਰਮ ਹਨ। ਪੂਰਨਾ ਦਾ ਮਨਮਾੜ, ਔਰੰਗਾਬਾਦ, ਜਾਲਨਾ, ਹਜ਼ੂਰ ਸਾਹਿਬ ਨੰਦੇੜ, ਪਰਭਨੀ, ਪਾਰਲੀ ਵੈਜਨਾਥ, ਲਾਤੂਰ, ਉਸਮਾਨਾਬਾਦ, ਗੰਗਾਖੇੜ, ਮੁਦਖੇੜ, ਆਦਿਲਾਬਾਦ, ਨਾਗਪੁਰ, ਬਾਸਰ, ਨਿਜ਼ਾਮਾਬਾਦ, ਨਾਸਿਕ, ਧਨਬਾਦ, ਮੁੰਬਈ, ਦਿੱਲੀ, ਪੁਣੇ, ਮਿਰਾਜ, ਦੌਂਡ, ਮਹਿਬੂਬਨਗਰ ਕੁਰਨੂਲ, ਕੁਡਪਾਹ, ਰੇਨੀਗੁੰਟਾ, ਤਿਰੂਪਤੀ, ਕਟਪਾਡੀ, ਇਰੋਡ, ਮਦੁਰਾਈ ਅਤੇ ਕਾਚੀਗੁੜਾ ਨਾਲ ਰੇਲ ਸੰਪਰਕ ਹੈ।[1][2][not in citation given][3][4]

ਹਵਾਲੇ[ਸੋਧੋ]

  1. "PAU/Purna Junction". India Rail Info.
  2. दोगुनी हुई लागत, नहीं हुआ गेज कन्वर्जन
  3. "सहरसा-पूर्णिया के बीच मार्च 2016 से दौड़ने लगेंगी ट्रेनें कुसहा बाढ़ रेेेलखंड को तहस-नहस किया था". Archived from the original on 14 March 2016. Retrieved 13 May 2020.
  4. "अपेक्षा मणभर, दिले ओंजळभर". Archived from the original on 14 March 2016. Retrieved 14 March 2016.