ਸਮੱਗਰੀ 'ਤੇ ਜਾਓ

ਪੂਰਨ ਪੋਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੂਰਨ ਪੋਲੀ
ਸਰੋਤ
ਹੋਰ ਨਾਂVedmi, holige, obbattu, poli, puranachi poli, god poli, pappu bhakshalu, bobbatlu
ਸੰਬੰਧਿਤ ਦੇਸ਼ਭਾਰਤ
ਇਲਾਕਾAll of Maharashtra, Gujarat, Goa, Karnataka, Andhra Pradesh, Kerala, Telangana northern parts of Tamil Nadu
ਖਾਣੇ ਦਾ ਵੇਰਵਾ
ਪਰੋਸਣ ਦਾ ਤਰੀਕਾHot (with milk or ghee)
ਮੁੱਖ ਸਮੱਗਰੀਚਨਾ ਦਾਲ, ਗੁੜ, ਆਟਾ, ਇਲਾਇਚੀ ਪਾਉਡਰ, ਘੀ ਅਤੇ ਪਾਣੀ

ਪੂਰਨ ਪੋਲੀ ਮਿੱਠਾ ਫਲੈਟਬੈਡ ਹੈ ਜੋ ਕਿ ਦੱਖਣੀ ਭਾਰਤ ਅਤੇ ਮਹਾਰਾਸ਼ਟਰ ਵਿੱਚ ਖਾਇਆ ਜਾਂਦਾ ਹੈ। ਮਰਾਠੀ ਵਿੱਚ ਇਸਨੂੰ ਪੂਰਨ ਪੋਲਿ, ਤਮਿਲ ਵਿੱਚ ਇਸਨੂੰ ਬੋਲੀ, ਕੰਨੜ ਵਿੱਚ ਇਸਨੂੰ ਪੋਲਿ ਆਖਦੇ ਹਨ।

ਸਮੱਗਰੀ[ਸੋਧੋ]

ਚਨਾ ਦਾਲ, ਗੁੜ, ਆਟਾ, ਇਲਾਇਚੀ ਪਾਉਡਰ, ਘੀ ਅਤੇ ਪਾਣੀ ਨਾਲ ਬਣਦੀ ਹੈ। ਗੁਜਰਾਤ ਵਿੱਚ ਤੂਰ ਦਾਲ ਪਕੇ ਇਸਨੂੰ ਬਣਾਇਆ ਜਾਂਦਾ ਹੈ। [1]

ਫੋਟੋ ਗੈਲਰੀ[ਸੋਧੋ]

<gallery> File:Making of holige.JPG|thumb|The preparation of holige File:Bele Obbattu.JPG|thumb|Puran poli (chana dal puran poli) or bele obbattu File:Obbattu.jpg|thumb|Obbattu </gallrey>

ਹਵਾਲੇ[ਸੋਧੋ]

  1. "Pooran Poli / Puran Poli (Holige / Obbattu)". Recipe. Aayisrecipes. Retrieved 19 July 2012.