ਪੇਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਵੱਖ-ਵੱਖ ਮਕਸਦਾਂ ਲਈ ਵੱਖ-ਵੱਖ ਕਿਸਮ ਅਤੇ ਵੱਖ-ਵੱਖ ਅਕਾਰ ਦੇ ਪੇਚ ਮਿਲਦੇ ਹਨ। ਕੁਆਟਰ ਡਾਲਰ, ਸੰਯੁਕਤ ਰਾਜ ਦਾ ਸਿੱਕਾ,(ਵਿਆਸ 24 ਐਮਐਮ) ਸਕੇਲ ਵਜੋਂ ਕੋਲ ਪਿਆ ਹੈ।

ਪੇਚ ਇੱਕ ਪ੍ਰਕਾਰ ਦੀ ਸਰਲ ਮਸ਼ੀਨ ਹੈ ਜੋ ਦੋ ਭਾਗਾਂ ਨੂੰ ਆਪਸ ਵਿੱਚ ਜੋੜ ਕੇ ਕੱਸਣ ਦੇ ਕੰਮ ਆਉਂਦੀ ਹੈ। ਇਹ ਕਿਸੇ ਧਾਤ ਦੇ ਬੇਲਣਾਕਾਰ ਟੁਕੜੇ ਉੱਤੇ ਘੁਮਾਓਦਾਰ ਚੂੜੀਆਂ ਕੱਟਕੇ ਬਣਾਈ ਜਾਂਦੀ ਹੈ।

ਆਮ ਤੌਰ 'ਤੇ ਪੇਚਾਂ ਦਾ ਇੱਕ ਸਿਰ ਹੁੰਦਾ ਹੈ। ਇਹ ਪੇਚ ਦੇ ਇੱਕ ਸਿਰੇ ਉੱਤੇ ਵਿਸ਼ੇਸ਼ ਤੌਰ 'ਤੇ ਬਣਾਇਆ ਜਾਂਦਾ ਹੈ, ਜਿਸ ਦੀ ਮੱਦਦ ਨਾਲ ਪੇਚ ਨੂੰ ਘੁਮਾਇਆ ਜਾ ਕੱਸਿਆ ਜਾਂਦਾ ਹੈ। ਪੇਚਾਂ ਨੂੰ ਕੱਸਣ ਲਈ ਪੇਚਕਸ ਅਤੇ ਪਾਨੇ ਵਰਗੇ ਸੰਦਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ।

ਹਵਾਲੇ[ਸੋਧੋ]