ਪੇਰੁਪਾਲੇਮ ਬੀਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੇਰੁਪਾਲੇਮ ਬੀਚ
ਬੀਚ
ਪੇਰੁਪਾਲੇਮ ਬੀਚ is located in ਆਂਧਰਾ ਪ੍ਰਦੇਸ਼
ਪੇਰੁਪਾਲੇਮ ਬੀਚ
ਪੇਰੁਪਾਲੇਮ ਬੀਚ
Coordinates: 16°20′26″N 81°36′06″E / 16.3404314°N 81.6017932°E / 16.3404314; 81.6017932
Locationਪੇਰੁਪਲੇਮ, ਪੱਛਮੀ ਗੋਦਾਵਰੀ ਜ਼ਿਲ੍ਹਾ, ਆਂਧਰਾ ਪ੍ਰਦੇਸ਼, ਭਾਰਤ

ਪੇਰੁਪਾਲੇਮ ਬੀਚ ਭਾਰਤ ਦੇ ਆਂਧਰਾ ਪ੍ਰਦੇਸ਼ ਰਾਜ ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿੱਚ ਬੰਗਾਲ ਦੀ ਖਾੜੀ ਦੇ ਤੱਟ 'ਤੇ ਹੈ। ਬੀਚ ਨੂੰ ਰਾਜ ਸੈਰ ਸਪਾਟਾ ਬੋਰਡ, ਏ.ਪੀ.ਟੀ.ਡੀ.ਸੀ. ਦੁਆਰਾ ਸੈਰ ਸਪਾਟੇ ਲਈ ਵਿਕਸਤ ਕੀਤਾ ਜਾ ਰਿਹਾ ਹੈ।[1][2] ਇਸ ਬੀਚ ਤੇ ਹੁਣ ਬਹੁਤ ਸੈਲਾਨੀ ਆਉਂਦੇ ਹਨ।

ਇਹ ਵੀ ਵੇਖੋ[ਸੋਧੋ]

ਹਵਾਲੇ[ਸੋਧੋ]

  1. Sujath Varma, P (23 February 2014). "For a beach well within your reach". Vijayawada. Retrieved 15 February 2016.
  2. "APTDC proposes to develop eight beach resorts in state". The New Indian Express. Hyderabad. 23 May 2013. Archived from the original on 22 ਅਗਸਤ 2013. Retrieved 15 February 2016.