ਸਮੱਗਰੀ 'ਤੇ ਜਾਓ

ਪੈਨਾ ਨੈਸ਼ਨਲ ਪੈਲੇਸ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੈਨਾ ਨੈਸ਼ਨਲ ਪੈਲੇਸ
Map
ਆਮ ਜਾਣਕਾਰੀ
ਆਰਕੀਟੈਕਚਰ ਸ਼ੈਲੀRomanesque Revival
ਜਗ੍ਹਾਸਿੰਤਰਾ,ਪੁਰਤਗਾਲ
ਨਿਰਮਾਣ ਆਰੰਭਮੱਧ ਜੁੱਗ
ਡਿਜ਼ਾਈਨ ਅਤੇ ਉਸਾਰੀ
ਆਰਕੀਟੈਕਟਬਾਰਨ ਵਿਲਹੈਲਮ ਲੁਡਵਿਗ ਵੋਨ ਅਸਚਵੇਗੇ
ਹੋਰ ਡਿਜ਼ਾਈਨਰFerdinand II of Portugal
The Pena National Palace

ਪੈਨਾ ਨੈਸ਼ਨਲ ਪੈਲੇਸ ਦਾ ਨਿਰਮਾਣ ਰਾਜਾ ਫਰਡਿਨੇਂਡ (ਦੂਜਾ) ਵੱਲੋਂ ਕਰਵਾਇਆ ਗਿਆ। ਇਸ ਮਹਿਲ ਦਾ ਨਿਰਮਾਣ 1840ਵਿਆਂ ਵਿੱਚ ਸ਼ੁਰੂ ਹੋਇਆ ਜੋ 1847 ਤਕ ਲਗਪਗ ਮੁਕੰਮਲ ਹੋ ਗਿਆ ਸੀ। ਰਾਜੇ ਦੇ ਦੇਹਾਂਤ ਤੋਂ ਬਾਅਦ ਇਹ ਉਸ ਦੀ ਦੂਜੀ ਪਤਨੀ ਦੀ ਮਲਕੀਅਤ ਬਣ ਗਿਆ ਜਿਸ ਨੇ ਇਸ ਨੂੰ ਰਾਜਾ ਲੂਈਸ ਕੋਲ ਵੇਚ ਦਿੱਤਾ। ਇਹ ਮਹਿਲ 1755 ਵਿੱਚ ਆਏ ਜ਼ਬਰਦਸਤ ਭੂਚਾਲ ਨਾਲ ਬਰਬਾਦ ਹੋਈ ਇੱਕ ਜਗ੍ਹਾ ’ਤੇ ਬਣਿਆ ਹੈ। ਇਹ ਮਹਿਲ ਇੱਕ ਰਾਸ਼ਟਰੀ ਸਮਾਰਕ ਹੈ ਅਤੇ ਯੁਨੈਸਕੋ ਵੱਲੋਂ ਵੀ ਇਸ ਨੂੰ ਵਿਸ਼ਵ ਵਿਰਾਸਤ ਐਲਾਨਿਆ ਹੋਇਆ ਹੈ।

ਇਤਿਹਾਸ

[ਸੋਧੋ]
The entrance
The palace seen from above
A view of the Seteais Palace seen through the arch
Sundial cannon clock in the Queens's Terrace

ਬਣਤਰ

[ਸੋਧੋ]
The Arches Yard, chapel and clock tower
The depiction of a newt, symbolizing the allegory of creation of the world

ਅੰਦਰਲੀ ਦਿੱਖ

[ਸੋਧੋ]

ਪੈਨਾ ਪਾਰਕ 

[ਸੋਧੋ]
The stream that flows through the Queen's Fern Garden

ਹੋਰ ਦੇਖੋ 

[ਸੋਧੋ]
  • Monuments of Portugal
  • History of Portugal
  • Timeline of Portuguese history
  • List of Portuguese monarchs

ਬਾਹਰੀ ਕੜੀਆਂ 

[ਸੋਧੋ]