ਸਮੱਗਰੀ 'ਤੇ ਜਾਓ

ਪੈਸਚੂਰਾਈਜ਼ੇਸ਼ਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਇੱਕ ਪੈਸਚੂਰਾਈਜ਼ੇਸ਼ਨ ਮਸ਼ੀਨ 

ਪੈਸਚੂਰਾਈਜ਼ੇਸ਼ਨ (ਪਾਸਚਰੀਕਰਨ) (ਅਮਰੀਕੀ ਅੰਗਰੇਜ਼ੀ), [1] ਤਰਲ ਭੋਜਨ ਪਦਾਰਥਾਂ ਵਿੱਚੋਂ ਖਤਰਨਾਕ ਬੈਕਟੀਰੀਏ ਨੂੰ ਖਤਮ ਕਰਨ ਦੀ ਤਕਨੀਕ ਹੈ।

ਇਸ ਵਿਧੀ ਨੂੰ ਫ੍ਰਾਂਸੀਸੀ ਵਿਗਿਆਨੀ ਲੁਈਸ ਪਾਸਚਰ ਨੇ ਖੋਜਿਆ ਸੀ। 1864 ਦੇ ਵਿੱਚ ਪਾਸਚਰ ਨੇ ਇੱਕ ਤਪਦੀ ਬੀਅਰ ਦੀ ਖੋਜ ਕੀਤੀ ਜੋ ਕੀ ਕਿਸੇ ਵੀ ਬੈਕਟੀਰੀਆ ਨੂੰ ਭੋਜਨ ਵਿੱਚੋਂ ਖਤਮ ਕਰ ਸਕਦੀ ਸੀ। ਫਿਰ ਉਸ ਤੋਂ ਬਾਅਦ ਵਿੱਚ ਇਸ ਤਕਨੀਕ ਦਾ ਵਿਕਾਸ ਹੋਇਆ। ਇਸ ਤਕਨੀਕ ਨੂੰ ਮੁੱਖ ਤੌਰ ਤੇ ਦੁੱਧ ਨੂੰ ਖਰਾਬ ਹੋਣ ਤੋਂ ਬਚਾਉਣ ਲਈ ਵਰਤਿਆ ਜਾਂਦਾ ਹੈ, ਇਸ ਲਈ ਦੁੱਧ ਨੂੰ ਪਹਿਲਾਂ ਜ਼ਿਆਦਾ ਤਾਪ ਤੇ ਗਰਮ ਕਰਕੇ ਉਬਾਲਿਆ ਜਾਂਦਾ ਹੈ ਅਤੇ ਫਿਰ ਇਸਨੂੰ ਜਲਦ ਹੀ ਫਰਿੱਜ ਵਿੱਚ ਠੰਡਾ ਕਰ ਦਿੱਤਾ ਜਾਂਦਾ ਹੈ। ਦੁੱਧ ਵਿੱਚ ਮੌਜੂਦ ਬੈਕਟੀਰੀਆ ਇਹ ਬਦਲਦੀਆਂ ਤਬਦੀਲੀਆਂ ਨੂੰ ਸਹਿਣ ਨਹੀਂ ਕਰ ਪਾਉਂਦੇ ਅਤੇ ਮਰ ਜਾਂਦੇ ਹਨ।.[2]

ਇਹ ਵੀ ਵੇਖੋ 

[ਸੋਧੋ]

ਹਵਾਲੇ 

[ਸੋਧੋ]
  1. The Oxford English Dictionary; Oxford University Press 1981
  2. "What is pasteurisation?".