ਸਮੱਗਰੀ 'ਤੇ ਜਾਓ

ਪੈੜਾਂ ਦੇ ਆਰ ਪਾਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਪੈੜਾਂ ਦੇ ਆਰ ਪਾਰ
ਲੇਖਕਦਰਸ਼ਨ ਸਿੰਘ ਧੀਰ
ਦੇਸ਼ਇੰਗਲੈਂਡ
ਭਾਸ਼ਾਪੰਜਾਬੀ
ਵਿਧਾਨਾਵਲ
ਪ੍ਰਕਾਸ਼ਕਲੋਕਗੀਤ ਪ੍ਰਕਾਸ਼ਨ
ਪ੍ਰਕਾਸ਼ਨ ਦੀ ਮਿਤੀ
2013
ਮੀਡੀਆ ਕਿਸਮਪ੍ਰਿੰਟ (ਪੇਪਰਬੈਕ)
ਸਫ਼ੇ401
ਆਈ.ਐਸ.ਬੀ.ਐਨ.978-93-5068-410-8

ਪੈੜਾਂ ਦੇ ਆਰ ਪਾਰ ਦਰਸ਼ਨ ਸਿੰਘ ਧੀਰ ਦੁਆਰਾ ਲਿਖਿਆ ਇੱਕ ਨਾਵਲ ਹੈ ਜੋ 2001 ਵਿੱਚ ਪ੍ਰਕਾਸ਼ਿਤ ਹੋਇਆ।[1] ਲੇਖਕ ਇਸ ਨਾਵਲ ਰਾਹੀਂ ਨਵਜੋਤ ਪਾਤਰ ਦੀ ਗੱਲ ਕਰਦੇ ਹੋਏ ਵਿਆਹ ਦੀ ਸੰਸਥਾ ਉੱਤੇ ਪ੍ਰਸ਼ਨ ਖੜ੍ਹੇ ਕਰਦਾ ਹੈ।

ਪਲਾਟ[ਸੋਧੋ]

ਨਾਵਲ ਦੀ ਸ਼ੁਰੂਆਤ ਵਿੱਚ ਨਵਜੋਤ ਅਤੇ ਜਾਹਨ ਕੀਥ ਮਾਨਚੈਸਟਰ ਸ਼ਹਿਰ ਦੇ ਇੱਕ ਕੈਫੇ ਵਿੱਚ ਬੈਠੇ ਕਾਫੀ ਪੀ ਰਹੇ ਹਨ ਅਤੇ ਆਪਸ ਵਿੱਚ ਗੱਲਾਂ ਕਰ ਰਹੇ ਹਨ।

ਪਾਤਰ[ਸੋਧੋ]

  • ਨਵਜੋਤ
  • ਜਾਹਨ ਕੀਥ
  • ਤਲਵਿੰਦਰ
  • ਮਨਜੀਤ
  • ਸਰਨ ਕੌਰ
  • ਸੁਖਵਿੰਦਰ
  • ਲਖਬੀਰ ਸਿੰਘ

ਹਵਾਲੇ[ਸੋਧੋ]